Corrupt Leader BJP 'ਚ ਸ਼ਾਮਿਲ ਹੁੰਦੇ ਨੇ,ਅਕਾਲੀ ਦਲ ਤੇ ਕਾਂਗਰਸ BJP ਦਾ ਹਿੱਸਾ : Meet Hayer | OneIndia Punjabi
  • 2 years ago
ਸਿੱਖਿਆ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਅਕਾਲੀ ਦਲ ਦਾ ਅੱਜ ਵੀ ਬੀਜੇਪੀ ਦੇ ਨਾਲ ਅੰਦਰਖਾਤੇ ਗੱਠਜੋੜ ਹੈ। ਹੇਅਰ ਨੇ ਕਿਹਾ ਕਿ ਕਿਸਾਨ ਅੰਦੋਲਨ ਸਮੇਂ ਲੋਕ ਲਾਜ ਕਰਕੇ ਹੀ ਇਨ੍ਹਾਂ ਇਕ ਦੂਜੇ ਦਾ ਪੱਲਾ ਛੱਡਿਆ ਸੀ। ਉਹਨਾਂ ਕਿਹਾ ਕਿ ਦੇਸ਼ 'ਚ ਕਿਸੇ ਵੀ ਸੂਬੇ 'ਚ ਸਰਕਾਰ ਬਣਨੀ ਹੁੰਦੀ ਹੈ ਤਾਂ ਜੇਕਰ ਬੀਜੇਪੀ ਦੇ ਵਿਧਾਇਕ ਘੱਟ ਹੋਣ ਤਾਂ ਕਾਂਗਰਸ ਪਾਰਟੀ ਦੇ ਜਿੱਤੇ ਵਿਧਾਇਕ ਬੀਜੇਪੀ 'ਚ ਸ਼ਾਮਲ ਕਰ ਲਏ ਜਾਂਦੇ ਨੇ। #MeetHayer #AamAdamiParty #BhagwantMann
Recommended