Harpal Cheema ਨੇ BJP 'ਤੇ ਲਗਾਏ ਵੱਡੇ ਇਲਜ਼ਾਮ,ਕਹਿੰਦੇ AAP MLA's ਨੂੰ BJP ਦੇ ਰਹੀ ਹੈ ਧਮਕੀਆਂ |OneIndia Punjabi
  • 2 years ago
ਵਿਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਏ ਕਿ BJP ਵੱਲੋਂ ਉਹਨਾਂ ਦੇ ਵਿਧਾਇਕਾਂ ਨੂੰ ਲਗਾਤਾਰ ਧਮਕੀਆਂ ਅਤੇ ਲਾਲਚ ਦਿੱਤੇ ਜਾ ਰਹੇ ਹਨ। ਚੀਮਾ ਨੇ ਕਿਹਾ ਕਿ ਆਪ ਵਿਧਾਇਕ ਕਿਸੇ ਵੀ ਕੀਮਤ 'ਤੇ ਵਿਕਣ ਵਾਲੇ ਨਹੀਂ ਹਨ। ਉਹਨਾਂ ਕਿਹਾ ਕਿ ਬੀਤੇ ਦਿਨ ਆਪ ਵਿਧਾਇਕ ਸ਼ੀਤਲ ਅੰਗੁਰਾਲ ਨੂੰ ਵੀ ਧਮਕੀ ਭਰੇ ਫੋਨ ਆਏ। ਚੀਮਾ ਨੇ ਭਾਜਪਾ ਆਗੂਆਂ ਦੀ DGP ਕੋਲ ਸ਼ਿਕਾਇਤ ਕਰਨ ਦੀ ਗੱਲ ਵੀ ਕਹੀ। #OperationLotus #HarpalCheema #AmitShah
Recommended