ਭਲਕੇ ਭਾਰਤ ਆਵੇਗਾ ਪਾਕਿਸਤਾਨ ਦਾ ਵਫਦ, ਸਿੰਧੂ ਜਲ ਸਮਝੌਤੇ ਨਾਲ ਜੁੜੇ ਪ੍ਰਾਜੈਕਟਾਂ 'ਤੇ ਹੋਵੇਗੀ ਚਰਚਾ

  • 2 years ago
30 ਮਈ ਨੂੰ ਪਾਕਿਸਤਾਨ ਦਾ ਵਫਦ ਦਿੱਲੀ ਵਿਖੇ ਆਵੇਗਾ। ਇਸ ਦੌਰਾਨ ਸਿੰਧੂ ਜਲ ਸਮਝੌਤੇ ਨਾਲ ਜੁੜੇ 3 ਪ੍ਰਾਜੈਕਟਾਂ 'ਤੇ ਚਰਚਾ ਹੋਵੇਗੀ।