New york 'ਚ ਹੋਏ ਹਮਲੇ ਦੀ CCTV ਆਈ ਸਾਹਮਣੇ, ਦੇਖੋ ਕਿਵੇਂ ਮਚੀ ਹਫੜਾ-ਦਫੜੀ

  • 2 years ago
ਨਿਊਯਾਰਕ ਵਿਖੇ ਸੁਪਰਮਾਰਕੀਟ 'ਚ ਹੋਏ ਹਮਲੇ ਦੀ ਸੀਸੀਟੀਵੀ ਫੂਟੇਜ ਸਾਹਮਣੇ ਆਈ ਹੈ। ਇਸ ਫੂਟੇਜ 'ਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਲੋਕ ਆਪਣੀ ਜਾਨ ਬਚਾਉਣ ਲਈ ਭੱਜ ਰਹੇ ਹਨ।

Recommended