ਮਤਰੇਈ ਮਾਂ ਨੇ ਕਰਤਾ ਕਾਰਾ, ਮਾਰੀ 7 ਸਾਲਾ ਬੱਚੀ, ਲਾਸ਼ ਸੁੱਟਣ ਜਾਂਦੀ ਦੀ CCTV ਆਈ ਸਾਹਮਣੇ | OneIndia Punjabi

  • last year
ਅੰਮ੍ਰਿਤਸਰ ਦੇ ਨਾਲ ਲੱਗਦੇ ਪਿੰਡ ਰਾਮਪੁਰਾ ਤੋਂ 7 ਸਾਲ ਦੀ ਮਾਸੂਮ ਬੱਚੀ ਦੇ ਲਾਪਤਾ ਹੋਣ ਦੀ ਗੁੱਥੀ ਸੁਲਝ ਗਈ ਹੈ। ਬੱਚੀ ਦੀ ਮਤਰਈ ਮਾਂ ਉਤੇ ਹੀ ਕਤਲ ਦੇ ਦੋਸ਼ ਲੱਗੇ ਹਨ। ਰਾਮਪੁਰਾ ਤੋਂ ਲਾਪਤਾ ਹੋਈ 7 ਸਾਲਾ ਮਾਸੂਮ ਦੀ ਲਾਸ਼ ਪਿੰਡ ਦੇ ਛੱਪੜ ਦੇ ਕੋਲ ਮਿਲੀ ਹੈ। ਪੁਲਿਸ ਨੇ ਮਤਰਈ ਮਾਂ ਨੂੰ ਹਿਰਾਸਤ ਵਿਚ ਲਿਆ ਹੈ।
.
The stepmother kil+led the 7-year-old girl, the CCTV footage of her going to throw the body has come to light.
.
.
.
#Amritsarnews #AmritsarGirlkidnap #punjabnews
~PR.182~