Log in
Sign up
Watch fullscreen
4 years ago
ਕਿਸਾਨ ਮਜਦੂਰ ਸੰਘਰਸ਼ ਕਮੇਟੀ ਨੇ ਆਪਣੀਆਂ ਮੰਗਾਂ ਨੂੰ ਲੈਕੇ ਘੇਰਿਆ ਡੀ ਸੀ ਦਫ਼ਤਰ ਗੁਰਦਾਸਪੁਰ
punjab 9
Follow
4 years ago
ਗੁਰਦਾਸਪੁਰ ਵਿੱਚ ਕਿਸਾਨ ਮਜਦੂਰ ਸੰਘਰਸ਼ ਕਮੇਟੀ ਨੇ ਆਪਣੀਆਂ ਹਕੀ ਮੰਗਾਂ ਨੂੰ ਲੈਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਦਫਤਰ ਦੇ ਬਾਹਰ ਲਾਇਆ ਧਰਨਾ ਕਿਸਾਨਾਂ ਨੇ ਮੰਗ ਕੀਤੀ ਹੈ ਕਿਸਾਨਾਂ ਦੀ ਜ਼ਿਲ੍ਹੇ ਨਾਲ ਜੁੜੀਆਂ ਸੱਮਸਿਆਵਾਂ ਵੱਲ ਡਿਪਟੀ ਕਮਿਸ਼ਨ ਗੁਰਦਾਸਪੁਰ ਧਿਆਨ ਨਹੀਂ ਦੇ ਰਿਹਾ ਜਿਸ ਕਾਰਨ ਉਹਨਾਂ ਨੇ ਅੱਜ ਡਿਪਟੀ ਕਮਿਸ਼ਨਰ ਗੁਰਦਾਸਪੁਰ ਦਫਤਰ ਦੇ ਬਾਹਰ ਧਰਨਾ ਲਾਇਆ ਹੈ ਉਹਨਾਂ ਨੇ ਕਿਹਾ ਕਿ ਜਿੰਨਾ ਚਿਰ ਉਹਨਾਂ ਦੀਆਂ ਮੰਗਾਂ ਵਲ ਧਿਆਨ ਨਹੀਂ ਦਿੱਤਾ ਜਾਂਦਾ ਧਰਨਾ ਜਾਰੀ ਰਹੇਗਾ
ਵੀ ਓ ::-- ਧਰਨਾ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਜਿਲ੍ਹੇ ਨਾਲ ਜੁੜੀਆਂ ਕਿਸਾਨਾਂ ਦੀਆਂ ਕਈ ਸਮਸਿਆਵਾਂ ਹਨ ਜੋ ਡਿਪਟੀ ਕਮਿਸ਼ਨ ਗੁਰਦਾਸਪੁਰ ਹੱਲ ਕਰ ਸਕਦਾ ਹੈ ਪਰ ਉਹਨਾਂ ਦੀਆਂ ਸਮਸਿਆਵਾਂ ਵਲ ਧਿਆਨ ਨਹੀਂ ਦਿੱਤਾ ਜਾ ਰਿਹਾ ਉਹਨਾਂ ਨੇ ਕਿਹਾ ਕਿਸਾਨਾਂ ਦਾ ਕੀੜੀ ਸ਼ੂਗਰ ਮਿਲ ਵੱਲ ਪਿੱਛਲਾ ਬਕਾਇਆ ਖੜਾ ਹੈ ਜੋ ਆਜੇ ਤੱਕ ਜਾਰੀ ਨਹੀਂ ਕੀਤਾ ਜਾ ਰਿਹਾ ਅਤੇ ਸ਼ੂਗਰ ਮਿਲ ਪਨਿਆੜ ਦੀ ਸਮਰੱਥਾ ਵਧਾਉਣ ਦੀ ਗੱਲ ਕਹੀ ਗਈ ਸੀ ਪਰ ਅਜੇ ਤੱਕ ਕਿਸਾਨਾਂ ਕੁਛ ਨਹੀਂ ਦੱਸਿਆ ਗਿਆ ਅਤੇ ਗੁਰਦਾਸਪੁਰ ਜਿਲ੍ਹੇ ਵਿੱਚ ਨਹਿਰਾਂ ਦੀ ਸਫ਼ਾਈ ਨਹੀਂ ਕਰਵਾਈ ਗਈ ਜੇਕਰ ਹੜ੍ਹ ਦੀ ਸਥਿਤੀ ਬਣਦੀ ਹੈ ਤਾਂ ਕਿਸਾਨਾਂ ਦਾ ਭਾਰੀ ਨੁਕਸਾਨ ਹੋ ਸਕਦਾ ਹੈ ਅਤੇ ਉਹਨਾਂ ਦੀ ਮੰਗ ਹੈ ਕਿ ਖ਼ਰਾਬ ਹੋਇਆ ਫ਼ਸਲਾ ਦਾ ਕਿਸਾਨਾਂ ਨੂੰ ਮੁਆਵਜਾ ਦਿੱਤਾ ਜਾਵੇ ਅਤੇ ਉਹਨਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਉਹਨਾਂ ਦੀਆਂ ਮੰਗਾਂ ਵੱਲ ਜਲਦ ਧਿਆਨ ਨਾ ਦਿੱਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ
Report
Browse more videos
Browse more videos
Playing next
10:32
ਸੰਘਰਸ਼ ਕਰਕੇ ਹੱਕ ਮਿਲਦੇ ਨੇ... ਕਿਸਾਨ ਹੁਣ ਮੁੱਖ ਮੰਤਰੀ ਦੀ ਕੋਠੀ ਅੱਗੋ ਆਪਣੀਆਂ ਮੰਗਾਂ ਦਾ ਇਕ ਪਾਸਾ ਕਰ ਕੇ ਉਠਾਂਗੇ
CT LIVE
3:18
ਇਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨ ਨੇ ਆਪਣੀਆਂ ਮੰਗਾਂ ਨੂੰ ਲੈਕੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਦਿਤਾ ਧਰਨਾ
punjab 9
8:33
ਇਹ ਦੱਸੋ ਕਿ ਬਦਲਾਅ ਕੀ ਆਇਆ._ ਅਸੀਂ ਪਹਿਲਾਂ ਵੀ ਸੜਕਾਂ ਤੇ ਸੀ ਅੱਜ ਵੀ ਆਪਣੀਆਂ ਮੰਗਾਂ ਲੈ ਕੇ ਸੜਕਾਂ ਤੇ ਬੈਠੇ ਹਾਂ
CT LIVE
2:41
ਕਿਸਾਨ ਆਪਣੀਆਂ ਮੰਗਾਂ ਨੂੰ ਲੈਕੇ ਫਗਵਾੜਾ-ਦਿੱਲੀ ਮਾਰਗ ਨੂੰ ਚਾਰੇ ਪਾਸਿਓਂ ਕੀਤਾ ਜਾਮ | OneIndia Punjabi
Oneindia Punjabi
8:43
ਮਸੀਹੀ ਭਾਈਚਾਰੇ ਨੇ ਡਿਪਟੀ ਕਮਿਸ਼ਨਰ ਮਲੇਰਕੋਟਲਾ ਦੇ ਦਫ਼ਤਰ ਦੇ ਬਾਹਰ ਆਪਣੀਆਂ ਮੰਗਾਂ ਨੂੰ ਲੈ ਕੇ ਕੀਤਾ ਰੋਸ ਪ੍ਰਦਰਸ਼ਨ।
Brave Vibe
2:27
ਨਹਿਰੀ ਪਾਣੀ ਨੂੰ ਲੈਕੇ ਭਿੜੇ ਕਿਸਾਨ ਤੇ ਤਹਿਸੀਲਦਾਰ, ਮਾਹੌਲ ਹੋ ਗਿਆ ਤੱਤਾ, ਦੇਖੋ Video |OneIndia Punjabi
Oneindia Punjabi
1:31
ਕਿਸਾਨ ਅੰਦੋਲਨ ਦੌਰਾਨ Modi Govt. ਨੂੰ ਹੋਰ "ਕੁੱਟਣ" ਦੀ ਸੀ ਲੋੜ : Gurnam Singh Charuni
Oneindia Punjabi
6:36
ਸ਼੍ਰੋਮਣੀ ਕਮੇਟੀ ਦਫ਼ਤਰ ਪੁੱਜੇ ਬੀਬੀ ਜਗੀਰ ਕੌਰ ਦਾ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਵੱਲੋਂ ਨਿੱਘਾ ਸਵਾਗਤ #Hulchultvpunjabi
Hulchul TV PUNJABI
5:29
Punjab Farmers: ਕਿਸਾਨ ਦੀਆਂ ਕੀ ਹਨ ਮੰਗਾਂ, ਜਾਣੋ ਕਿਸਾਨ ਲੀਡਰ ਜੰਗਵੀਰ ਸਿੰਘ ਚੌਹਾਨ ਤੋਂ
ABP Sanjha
1:57
ਸਿੱਖ ਜਥੇਬੰਦੀਆਂ ਨੇ ਘੇਰਿਆ SSP ਦਫ਼ਤਰ, ਧਰਨਾ ਦੂਜੇ ਦਿਨ ਵੀ ਜਾਰੀ | OneIndia Punjabi
Oneindia Punjabi
7:16
ਜਰਨਲ ਇੰਨਸ਼ੋਰੈਂਸ ਰਾਇਟਰ ਐਸੋਸੀਏਸ਼ਨ ਵੱਲੋਂ ਸਾਲਨਾ ਬੈਠਕ ਵਿੱਚ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ
Mohan Singh
3:26
PSPCL CHB ਠੇਕਾ ਮੁਲਾਜ਼ਮਾਂ ਵੱਲੋ ਆਪਣੀਆਂ ਮੰਗਾਂ ਨੂੰ ਲੈ ਕੇ ਕੀਤਾ ਚੱਕਾ ਜਾਮ।ਧੂਰੀ ਤੋਂ ਮਾਲੇਰਕੋਟਲਾ ਹਾਈਵੇ ਰੋਡ।
VK24 LIVE
1:47
ਬਾਦਲ ਨੇ ਮਜੀਠੀਆ 'ਤੇ, ਤੋਤਾ ਸਿੰਘ 'ਤੇ, ਕੈਪਟਨ 'ਤੇ, ਕਦੇ ਕੋਈ ਕਾਰਵਾਈ ਨਹੀਂ ਕੀਤੀ। ਪਰ ਨਰਸਾਂ ਨੇ ਜਦ ਆਪਣੀਆਂ ਮੰਗਾਂ ਰੱਖੀਆਂ ਤਾਂ ਉਨ੍ਹਾਂ ਨੂੰ ਕੁੱਟਿਆ ਗਿਆ
Punjab Spectrum
2:35
ਸੰਘਰਸ਼ ਕਮੇਟੀ ਵੱਲੋਂ ਜ਼ਿਲ੍ਹਾ ਪ੍ਰਧਾਨ ਕਰਮਬੀਰ ਬਾਲੀ ਦੀ ਅਗਵਾਈ ਚ ਚੀਨੀ ਸਰਕਾਰ ਦਾ ਪੁਤਲਾ ਫ਼ੂਕ ਰੋਸ ਪ੍ਰਦਰਸ਼ਨ ਕੀਤਾ
Hulchul TV PUNJABI
2:17
ਵਰ੍ਹਦੀ ਗਰਮੀ 'ਚ ਤੱਤੀਆਂ ਸੜਕਾਂ 'ਤੇ ਬੈਠੇ ਕਾਂਗਰਸ ਦੇ ਦਿੱਗਜ਼ ਲੀਡਰ, Jalandhar 'ਚ ਪੰਜਾਬ ਕਾਂਗਰਸ ਨੇ ਘੇਰਿਆ ED ਦਫ਼ਤਰ
ABP Sanjha
1:47
ਪੰਜਾਬ ਦੀਆ 17 ਜਥੇਬੰਦੀਆਂ ਨੇ ਆਪਣੀਆ ਮੰਗਾਂ ਨੂੰ ਲੈ ਕੇ ਫਾਜਿਲਕਾ ਡੀ ਸੀ ਦਫਤਰ ਅੱਗੇ ਲਗਾਇਆ ਧਰਨਾ
punjab 9
6:08
2022 ਦੀਆਂ ਚੋਣਾਂ ਨੂੰ ਲੈਕੇ ਸੰਜੇ ਤਲਵਾੜ ਦੇ ਬੇਟੇ ਨੇ ਨਗਰ ਵਾਸੀਆਂ ਨੂੰ ਕੀ ਕਿਹਾ
FIRSTWAY
18:51
ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਹਰ ਸੰਘਰਸ਼ ਦੇ ਸੱਦੇ 'ਚ 'ਲਿਪ' ਕਰੇਗੀ ਸ਼ਮੂਲੀਅਤ ਬੈਂਸ #Hulchultvpunjabi
Hulchul TV PUNJABI
1:33
ਸ਼੍ਰੋਮਣੀ ਕਮੇਟੀ ਚੋਣਾਂ ਨੂੰ ਲੈਕੇ ਸੁਖਬੀਰ ਬਾਦਲ ਤੇ ਜਗੀਰ ਕੌਰ ਆਹਮੋਂ-ਸਾਹਮਣੇ | OneIndia Punjabi
Oneindia Punjabi
0:56
MSP ਕਮੇਟੀ ਨੂੰ ਲੈਕੇ ਪੰਜਾਬ ਦੇ ਮੁੱਖਮੰਤਰੀ ਭਗਵੰਤ ਮਾਨ ਨੇ ਕੇਂਦਰ ਨੂੰ ਲਿਖੀ ਚਿਠੀ | CM Mann | Oneindia Punjabi
Oneindia Punjabi
Trending
K. Chandrashekar Rao
Trending
K. Chandrashekar Rao
10:59
పోటీ చెయ్యకుండా తెలంగాణలో గెలిచిన చంద్రబాబు || CBN || KCR || CONGRESS || REVANTH REDDY
Abntelugutv
1:54
కేసీఆర్ ను అప్పట్లో ఉతికి ఆరేసిన రేవంత్ రెడ్డి | Revanth Reddy | KCR | ABN Telugu
Abntelugutv
2:45
రూటే మార్చిన కేసిఆర్ ..! ఫార్మ్ హౌస్ కు వెళ్ళిపోయిన కేసీఆర్ | KCR Takes U turn | ABN Telugu
Abntelugutv
2:20
సీఎం పదవికి రాజీనామా చేసిన కేసీఆర్ | KCR resigned from the post of CM | ABN
Abntelugutv
3:00
ప్రగతిభవన్... ప్రజాభవన్ గా మార్చేస్తా || REVANTH REDDY || PRAGATHI BHAVAN || KCR
Abntelugutv
Featured channels
More from
HW News Network
More from
OutlookIndia
More from
HW News English
More from
HW News Marathi
More from
Comedy Tadka
More from
Tuk Tuk TV