DSGMC member “Nishan Singh Maan” purchasing votes with Guru ki GOLAK in Bathinda

  • 5 years ago
ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਮੈਂਬਰ ' ਨਿਸ਼ਾਨ ਸਿੰਘ ਮਾਨ " ਬਠਿੰਡਾ ਵਿਚ ਵੋਟਾਂ ਖਰੀਦਦੇ ਰੰਗੇ ਹੱਥ ਫੜੇ ਗਏ, ਸੰਗਤਾਂ ਵਲੋਂ ਛਿੱਤਰੋਲ ਤੋਂ ਬਾਅਦ ਪੁਲਿਸ ਦੇ ਹਵਾਲੇ ਕੀਤੇ ਗਏ, ਨਾਲ ਹੀ ਓਨਾ ਨੇ ਆਪਣੇ ਨਾਲ ਇਕ ਹੋਰ ਦਿੱਲੀ ਕਮੇਟੀ ਮੈਂਬਰ ਜਸਮੈਨ ਸਿੰਘ ਨੋਨੀ ਦਾ ਲਿਤਾ ਨਾਮ ।
DSGMC member “Nishan Singh Maan” purchasing votes with Guru ki GOLAK in Bathinda for BIBA “Harsimrat Badal” caught red handed.
Beaten, dragged and handed over to police arrested case registered.
His accomplice “Jasmain Singh Nonni” also DSGMC member .