raja warring

  • 6 years ago
*ਰਾਜੇ ਵੜਿੰਗ ਦਾ ਡਰੱਗ ਕੇਸ*
ਅੱਜ ਗਿੱਦੜਬਾਹੇ ‘ਚ ਹੋਏ ਸਮਾਗਮ ਵਿੱਚ ਜਦੋਂ ਕਾਂਗਰਸੀਆਂ ਦੀ ਆਪਸ ਵਿੱਚ ਖੜਕੀ ਤਾਂ ਇੱਕ ਕਾਂਗਰਸੀ ਆਗੂ ਨੇ ਸ਼ਰੇਆਮ ਰਾਜੇ ਵੜਿੰਗ ਨੂੰ ਕਿਹਾ “ਉਹ ਵੇਲ਼ਾ ਯਾਦ ਕਰ ਜਦੋਂ ਮੈਂ ਤੈਨੂੰ ਡਰੱਗ ਵਾਲ਼ੇ ਮਾਮਲੇ ‘ਚ ਬਚਾਇਆ ਸੀ” ਇਸ ਤਰਾਂ ਉਸ ਕਾਂਗਰਸੀ ਆਗੂ ਨੇ ਭਰੇ ਸਮਾਗਮ ਵਿੱਚ ਰਾਜੇ ਵੜਿੰਗ ਦੇ ਪਰਦੇ ਫਰੋਲ ਕੇ ਰੱਖ ਦਿੱਤੇ।

Recommended