ਵਿੱਕੀ ਗੌਂਡਰ ਦੀ ਮੌਤ ਸਬੰਧੀ ਰਿਸ਼ਤੇਦਾਰਾਂ ਦਾ ਸਨਸਨੀਖੇਜ਼ ਖੁਲਾਸਾ !

  • 6 years ago
ਜਦੋਂ ਵਿੱਕੀ ਗੌਂਡਰ ਪੁਲੀਸ ਕੋਲ ਪੇਸ਼ ਹੋਣ ਲਈ ਤਿਆਰ ਸੀ ਤਾਂ ਉਨਾਂ ਨੂੰ ਮਾਰਨ ਦੀ ਕੀ ਲੋੜ ਸੀ? ਆਹ ਵੀਡੀਓ ਦੇਖੋ ਕਿ ਕਿਵੇਂ ਵਿੱਕੀ ਨੇ ਕਤਲ ਤੋਂ ਦੋ ਘੰਟੇ ਪਹਿਲਾਂ ਗੱਲ ਕੀਤੀ ਸੀ ਕਿ ਉਹ ਪੁਲੀਸ ਕੋਲ ਪੇਸ਼ ਹੋਣ ਲਈ ਬਿਕਰਮ ਸਿੰਘ ਬਰਾੜ ਨਾਲ ਗੱਲ ਕਰਨ ਜਾ ਰਿਹਾ ਹੈ।

Recommended