ਇੰਡੀਆ ਚ ਆਹ ਪੁਲਸ ਆਲਾ ਆਪਣੇ ਡਰੈਵਰ ਵੀਰ ਨੂੰ ਗਲਤ ਬੋਲਿਆ ਬਿਨਾਂ ਮਤਲਬ ਤੋਂ ਤੇ ਨਾਲ ਪੇਸੇ ਮੰਗ ਰਿਹਾ ਸੀ

  • 7 years ago
ਇੰਡੀਆ ਚ ਆਹ ਪੁਲਸ ਆਲਾ ਆਪਣੇ ਡਰੈਵਰ ਵੀਰ ਨੂੰ ਗਲਤ ਬੋਲਿਆ ਬਿਨਾਂ ਮਤਲਬ ਤੋਂ ਤੇ ਨਾਲ ਪੇਸੇ ਮੰਗ ਰਿਹਾ ਸੀ
ਤੇ ਆਪਣੇ ਡਰੈਵਰ ਬਾਈ ਨੇ ਵੀ ਕਿਹਾ ਆਜਾ ਪੁੱਤਰਾ ਨਾਲ ਈ ਚਲ ਫ਼ੇ ,
ਬਾਕੀ ਕਾਨੂੰਨ ਦਾ ਸਦਾ ਸਤਿਕਾਰ ਕਰੋ ਤੁਸੀਂ ਕੀਸੇ ਵੀ ਕੰਟ੍ਰੀ ਚ ਆਂ ਪਰ ਕਈ ਵਾਰ ਜਦ ਮੇਹਨਤ ਵਾਲੀ ਕਮਾਈ ਤੇ ਕੋਈ ਡਾਕਾ ਮਾਰੇ ਬੰਦਾ ਮਜਬੂਰ ਹੋ ਜਾਂਦਾ
ਓਹੀ ਡਰੈਵਰ ਮਿਹਕਮਾ

Recommended