rss de banaye nakli sikh sikhi de dushman

  • 7 years ago
ਸਿੱਖੀ ਦੇ ਦੁਸ਼ਮਣ ਸਿੱਖੀ ਦੇ ਭੇਸ ਚ ਗ਼ਲਤ ਕਾਰਵਾਈਆਂ ਕਰਕੇ ਸਿੱਖ ਕੌਮ ਨੂੰ ਬਦਨਾਮ ਕਰਦੇ ਆ ਤੇ ਫ਼ਿਰ ਰੌਲ਼ਾ ਪਾਉਂਦੇ ਆ ਕਿ ਸਿੱਖ ਗ਼ਲਤ ਕੰਮ ਕਰਦੇ ਆ ਯੇਹ ਆ ਵੋਹ ਆ ---- ਤੇ ਇਹਨਾਂ ਨਾਲ ਰਲ਼ ਜਾਂਦੇ ਆ ਸਿੱਖਾਂ ਦੇ ਘਰ ਜੰਮੇਂ ਹੋਏ ਕੇਸਾਧਾਰੀ ਹਿੰਦੂ -----
ਆਹ ਵੀ ਇਹੋ ਜਿਹੀ ਕਰਤੂਤ ਕਰਨ ਗਿਆ ਈ ਸੰਗਤ ਦੇ ਅੜਿੱਕੇ ਚੜ੍ਹ ਗਿਆ ---
(ਗਾਲ੍ਹਾਂ ਵੀ ਆ ਵੀਡੀਓ ਆ , ਹੁਣ ਸਿੱਖੀ ਦੇ ਦੁਸ਼ਮਣਾਂ ਦੀ ਸਿੱਖੀ ਜਾਗ ਪੈਣੀਂ ਆ , ਅਖ਼ੇ, ਸਿੱਖ ਗਾਲ੍ਹਾਂ ਕਿਓਂ ਕੱਢਦੇ ਆ )
ਸਰਦਾਰ ਜਪ ਸਿੰਘ

Recommended