akali dal meeting hungama gurdaspur

  • 7 years ago
ਗੁਰਦਾਸਪੁਰ ਚ ਅਕਾਲੀ ਦਲ ਦੀ ਮੀਟਿੰਗ ਚ ਹੰਗਾਮਾ ,ਬਾਠ ਧੜੇ ਨੇ ਧੁੱਗਾ ਖਿਲਾਫ ਕੱਢੀ ਭੜਾਸ
ਅਕਾਲੀ ਦਲ 'ਚ ਬਗਾਵਤ ਖੁੱਲ੍ਹ ਕੇ ਆਈ ਸਾਹਮਣੇ, ਲੱਗੇ ਮੁਰਦਾਬਾਦ ਦੇ ਨਾਅਰੇ
ਪਾਰਟੀ ਦੀ ਹਾਰ ਦਾ ਮੰਥਨ ਕਰਨ ਆਏ ਅਜੀਤ ਸਿੰਘ ਕੋਹਾੜ ਦੇ ਸਾਹਮਣੇ ਹੋਇਆ ਤਮਾਸ਼ਾ ,
ਲੰਗਾਹ ਨੇ ਦੱਸਿਆ ਸਾਜਿਸ਼ Watch 5aabtoday Report