roshan singh sarbat khalsa

  • 8 years ago
ਇਸ ਸਿੰਘ ਦਾ ਨਾਮ ਰੌਸ਼ਨ ਸਿੰਘ ਹੈ ਇਹ ਪਿੰਡ ਭਾਂਗੀ ਵਾਂਦਰ ਦੇ ਵਸਨੀਕ ਹੈ। ਸਿੰਘ ਨੇਂ ਐਲਾਨ ਕੀਤਾ ਕਿ ਉਹ ਸਰਬੱਤ ਖਾਲਸਾ ਲਈ ਆਪਣਾ ਤਿੰਨ ਕਿੱਲੇ ਨਰਮਾਂ ਪੁੱਟਾ ਦੇਵੇਗਾ ।