" ਇਸ ਦੇਸ਼ ਕਾ ਹਰ ਬੱਚਾ ਸੀਆ ਰਾਮ ਰਹੇਗਾ, ਇਸ ਭੂਮੀ ਪਰ ਨਹੀਂ ਇਸਲਾਮ ਰਹੇਗਾ ": ਵਿਧਾਇਕ ਰਾਜਾ

  • 8 years ago
" ਜੇਕਰ ਓਹ 15% ਮੁਸਲਮਾਨਾਂ ਨੂੰ ਖ਼ਤਮ ਕਰਨ ਤੇ ਆਏ ਹੋਏ ਆ ਤਾਂ 1.7% ਸਿੱਖ ਕੀ ਚੀਜ਼ ਹੋਣਗੇ ਓਹਨਾਂ ਸਾਹਮਣੇ ??" ---- ਫ਼ਿਲਹਾਲ ਓਹਨਾਂ ਦਾ ਸਿੱਖਾਂ ਪ੍ਰਤੀ ਇਹ ਨਜ਼ਰੀਆ ਆ ਕੇ ਇਹਨਾਂ ਨੂੰ ਆਪਣਾਂ ਬਣਾ ਕੇ ਮੁਸਲਮਾਨਾਂ ਖਿਲਾਫ਼ ਖੜ੍ਹੇ ਕਰੋ ---- ਇਹਦੇ ਨਾਲ ਓਹਨਾਂ ਦੇ ਦੋਨੋਂ " ਦੁਸ਼ਮਣ " ਕਮਜ਼ੋਰ ਹੋਣਗੇ ਆਪਸ ਚ ਲੜ੍ਹ ਲੜ੍ਹ ਕੇ ----- ਪਹਿਲਾਂ ਸਿੱਖ ਨੌਜਵਾਨਾਂ ਨੂੰ ਆਪਣੇ ਨਾਲ ਮਿਲਾ ਕੇ RSS ਚ ਸ਼ਾਮਿਲ ਕਰਨਾਂ ਤੇ ਹੁਣ ਨਾਗਪੁਰ ਚ RSS ਵਲੋਂ ਗੁਰੂ ਨਾਨਕ ਦਾ ਨਗਰ ਕੀਰਤਨ ਕਢਣਾ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕਰਦਾ ਆ ਕੇ ਸਿੱਖੋ ,ਤੁਸੀਂ ਸਾਡੇ ਹੋ ਤੇ ਮੁਸਲਮਾਨ ਸਾਡੇ ਸਾਰਿਆਂ ਦੇ ਦੁਸ਼ਮਣ ------ ਇਹ ਹੁਣ ਸਿੱਖਾਂ ਨੇ ਸੋਚਣਾਂ ਆ ਕੇ ਹਮੇਸ਼ਾਂ ਦੀ ਤਰਾਂ ਕਿਸੇ ਦੇ ਹੱਥੋਂ ਵਰਤ ਹੋਣਾਂ ਆ ਜਾਂ ਆਪਣਾ ਖੋਪੜ ਵਰਤਣਾਂ ਆ -----ਅੱਧਿਆ ਨੂੰ ਅੰਗ੍ਰੇਜ਼ਾਂ ਨੇ ਵਰਤਿਆਂ ਤੇ ਲੱਖਾਂ ਫ਼ੌਜੀ ਸਿੱਖ ਮਰਵਾਤੇ , ਬਾਕੀ ਦਿਆਂ ਨੂੰ ਭਾਰਤੀਆਂ ਨੇ ਵਰਤ ਲਿਆ ਭੂਹੇ ਕਰਕੇ ਤੇ ਆਪਣੀ ਗ਼ੁਲਾਮੀ ਦੀਆਂ ਜ਼ੰਜੀਰਾਂ ਲਾਹ ਕੇ ਸਿੱਖਾਂ ਦੇ ਗਲ ਪਾ ਦਿੱਤੀਆਂ ----- ਫ਼ਿਰ ਬਾਡਰਾਂ ਦੇ ਮਰਵਾਈ ਜਾਂਦੇ ਆ ਸਿੱਖਾਂ ਨੂੰ ਪਰ ਇਹਨਾਂ ਨੂੰ ਅਕਲ ਨੀ ਆਈ ਅਜੇ ਤੱਕ ----ਅਗਲਿਆਂ ਨੂੰ ਪਤਾ ਆ ਭੂਹੇ ਕਰਕੇ ਕਿੱਦਾਂ ਮਰਵਾਉਣੇ ਆ ਸਿੱਖ
-----ਅੱਖਾਂ ਖੁੱਲੀਆਂ ਰੱਖੋ ----ਤੇ ਤਿਆਰ ਰਹੋ ----

Recommended