Skip to playerSkip to main contentSkip to footer
  • 6/6/2025
ਫ਼ਤਹਿਗੜ੍ਹ ਸਾਹਿਬ: ਜਿਲਾ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਮਹਿਮਦਪੁਰ ਵਿੱਚ ਕਰੰਟ ਲੱਗਣ ਨਾਲ 10 ਗਾਵਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆਹੈ। ਪੰਜਾਬ ਸਰਕਾਰ ਤੋਂ ਪੀੜਤ ਕਿਸਾਨ ਨੇ ਮੱਦਦ ਦੀ ਗੁਹਾਰ ਲਗਾਈ। ਇਸ ਮੌਕੇ ਗੱਲਬਾਤ ਕਰਦੇ ਪੀੜਤ ਕਿਸਾਨ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਹ ਡੇਅਰੀ ਫਾਰਮ ਦਾ ਕੰਮ ਕਰਦਾ ਹੈ। ਜਿਸਦੇ ਘਰ ਦਾ ਗੁਜਾਰਾ ਇਸ ਡੇਅਰੀ ਫਾਰਮ ਤੋਂ ਹੀ ਚਲਦਾ ਹੈ। ਉਨ੍ਹਾਂ ਕਿਹਾ ਕਿ ਬਿਜਲੀ ਬੋਰਡ ਦੀ ਅਣਗਹਿਲੀ ਕਾਰਨ ਉਨ੍ਹਾਂ ਦੀਆਂ 10 ਗਾਵਾਂ ਕਰੰਟ ਲੱਗਣ ਨਾਲ ਮਰ ਗਈਆਂ ਹਨ। ਇਸ ਉਹ ਸਰਕਾਰ ਤੋਂ ਮੰਗ ਕਰਦੇ ਹਨ ਕਿ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। ਉਥੇ ਹੀ ਪੀੜਤ ਕਿਸਾਨ ਪ੍ਰਿਤਪਾਲ ਸਿੰਘ ਨੂੰ ਮਿਲਣ ਪਹੁੰਚੇ ਜਿਲਾ ਪਰਿਸ਼ਦ ਫਤਿਹਗੜ੍ਹ ਸਾਹਿਬ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ ਨੇ ਕਿਹਾ ਇਹ ਕਿਸਾਨ ਮਿਹਨਤੀ ਤੇ ਛੋਟਾ ਕਿਸਾਨ ਹੈ ਜੋ ਕਿ ਖੇਤੀ ਸਹਾਇਕ ਧੰਦੇ ਵਜੋਂ ਡੇਅਰੀ ਦਾ ਕੰਮ ਕਰ ਰਿਹਾ ਹੈ। ਇਸ ਦੀ ਕਿਸਾਨ ਦੀਆਂ 10 ਗਾਵਾਂ ਮਰਨ ਦੇ ਨਾਲ ਇਸਦਾ ਵੱਡਾ ਨੁਕਸਾਨ ਹੋਇਆ ਹੈ। ਉਨ੍ਹਾ ਨੇ ਕਿਹਾ ਕਿ ਇਸ ਲਈ ਘਟਨਾ ਲਈ ਜੋ ਜਿੰਮੇਵਾਰ ਵਿਅਕਤੀ ਹੈ। ਉਸ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਉਥੇ ਹੀ ਉਨ੍ਹਾਂ ਨੇ ਕਿਹਾ ਕਿ ਸਰਕਾਰ ਇਸ ਕਿਸਾਨ ਨੂੰ ਵੱਧ ਤੋਂ ਵੱਧ ਮੁਆਵਜ਼ਾ ਦੇਵੇ।
 

Category

🗞
News
Transcript
00:00foreign
00:10foreign
00:14foreign
00:20foreign
00:28foreign
00:42foreign
00:56foreign
01:05foreign
01:09foreign
01:19foreign
01:21foreign
01:23foreign
01:53Thank you for your support.

Recommended