Skip to player
Skip to main content
Skip to footer
Search
Connect
Watch fullscreen
Like
Comments
Bookmark
Share
Add to Playlist
Report
ਲੁੱਟਾਂ ਖੋਹਾਂ ਕਰਨ ਵਾਲੇ ਦੋ ਨੌਜਵਾਨਾਂ ਨੂੰ ਕੀਤਾ ਕਾਬੂ
ETVBHARAT
Follow
1/6/2025
Intro:ਅੰਮ੍ਰਿਤਸਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ
ਲੁੱਟਾਂ ਖੋਹਾਂ ਕਰਨ ਵਾਲੇ ਦੋ ਨੌਜਵਾਨਾਂ ਨੂੰ ਕੀਤਾ ਕਾਬੂ
ਪੁਲਿਸ ਵੱਲੋਂ ਇਹਨਾਂ ਕੋਲੋਂ ਸੱਤ ਦੇ ਕਰੀਬ ਚੋਰੀ ਕੀਤੇ ਮੋਟਰਸਾਈਕਲ ਕੀਤੇ ਕਾਬੂ
ਦੱਸਿਆ ਜਾ ਰਿਹਾ ਹੈ ਕਿ ਇਹ ਲੋਕ ਮੰਦਰਾਂ ਗੁਰਦੁਆਰਿਆਂ ਅਤੇ ਪਾਰਕਾਂ ਦੇ ਵਿੱਚ ਘੁੰਮਣ ਆਏ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਉਣ ਦੇ ਸਨ
ਪੁਲਿਸ ਅਧਿਕਾਰੀ ਏਸੀਪੀ ਪ੍ਰਵੇਸ਼ ਚੋਪੜਾ ਨੇ ਦੱਸਿਆ ਕਿ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਇਹਨਾਂ ਦਾ ਦੋ ਦਿਨ ਦਾ ਰਿਮਾਂਡ ਹਾਸਿਲ ਕੀਤਾ ਗਿਆ ਸੀ। ਰਿਮਾਂਡ ਦੌਰਾਨ ਸਾਨੂੰ ਇਹ ਰਿਕਵਰੀ ਹੋਈ ਹੈ।
ਉਹਨਾਂ ਕਿਹਾ ਕਿ ਫੜੇ ਗਏ ਨੌਜਵਾਨਾਂ ਦੇ ਖਿਲਾਫ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿੱਚ ਕਈ ਮਾਮਲੇ ਦਰਜ ਹਨ
Body:ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਮਾੜੇ ਅੰਸਰਾਂ ਅਤੇ ਲੁੱਟਾਂ ਖੋਹਾਂ ਕਰਨ ਵਾਲੇ ਲੋਕਾਂ ਦੇ ਖਿਲਾਫ ਚਲਾਈ ਗਈ ਮੁਹਿਮ ਦੇ ਤਹਿਤ ਥਾਣਾ ਸੁਲਤਾਨ ਵਿੰਡ ਦੀ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਹਾਸਿਲ ਹੋਈ ਜਦੋਂ ਉਹਨਾਂ ਵੱਲੋਂ ਦੋ ਨੌਜਵਾਨਾਂ ਨੂੰ ਇੱਕ ਮੋਟਰਸਾਈਕਲ ਨਾਲ ਕਾਬੂ ਕੀਤਾ ਤਾਂ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰ ਉਹਨਾਂ ਦਾ ਦੋ ਦਿਨ ਦਾ ਰਿਮਾਂਡ ਹਾਸਿਲ ਕੀਤਾ ਗਿਆ ਪੁਲਿਸ ਅਧਿਕਾਰੀ ਪ੍ਰਵੇਸ਼ ਚੋਪੜਾ ਨੇ ਦੱਸਿਆ ਕਿ ਜਦੋਂ ਰਿਮਾਂਡ ਦੌਰਾਨ ਪੁੱਛਕਿਛ ਕੀਤੀ ਗਈ ਤਾਂ ਉਹਨਾਂ ਕੋਲੋਂ ਛੇ ਹੋਰ ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਗਏ ਉਹਨਾਂ ਕਿਹਾ ਕਿ ਇਹ ਲੋਕ ਮੰਦਰਾ ਗੁਰਦੁਆਰਾ ਅਤੇ ਪਾਰਕਾਂ ਵਿੱਚ ਆਏ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਸਨ। ਉਹਨਾਂ ਕਿਹਾ ਕਿ ਇਹਨਾਂ ਦੇ ਖਿਲਾਫ ਵੱਖ-ਵੱਖ ਥਾਣਿਆਂ ਦੇ ਵਿੱਚConclusion:ਪਹਿਲਾਂ ਵੀ ਕਈ ਮਾਮਲੇ ਦਰਜ ਹਨ ਉਹਨਾਂ ਕਿਹਾ ਕਿ ਇਹਨਾਂ ਦਾ ਰਿਮਾਂਡ ਪੂਰਾ ਹੋਣ ਤੇ ਅੱਜ ਇਹਨਾਂ ਨੂੰ ਫਿਰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਹਨਾਂ ਦਾ ਰਿਮਾਂਡ ਲੈ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।
Category
🗞
News
Transcript
Display full video transcript
00:00
This is the kind of work that is being done from China.
00:03
According to us, Commissioner of Police, Gopi Singh Polar, IPS,
00:07
they have given us strict instructions, right from the Constable to the GOS,
00:13
that this Chinese thing will not be tolerated in this work.
00:19
By the way, these are the instructions from the Punjab government,
00:22
and you must have seen in the past,
00:24
that the Punjab government has issued instructions to the other parties,
00:29
that the people who catch them, will be rewarded.
00:32
And the people who use the Chinese thing,
00:36
or sell it, will be taken to strict action against them.
00:39
They will be punished.
00:44
This thing will not be tolerated at all.
00:47
And on the coming days, when people will be using this thing,
00:52
I request the people with you,
00:57
that you should not use this thing at all.
01:00
Because this is a very dangerous thing for humanity, for the eyes, for the ears, for the humans.
01:07
Even where we are sitting, on the side of the building, there is a pool.
01:11
Here, in the beginning of 2017, a person died due to the Chinese thing.
01:17
So, we don't know where it came from, and where it will go.
01:21
There are a lot of casualties.
01:24
So, I request the people not to use this thing.
01:29
And this is a warning to those parents,
01:32
whose children will use the Chinese thing,
01:37
we will also take strict action against them.
01:40
You must have seen yesterday,
01:43
that with the help of a drone,
01:46
we kept a lot of surveillance in the area.
01:50
And it will continue.
01:52
I will try, my team, our SHOs,
01:57
Sultanabad SHOs, are very active.
02:00
We will work proactively with Mani and CP.
02:02
So, sir, the way the drone has been seen,
02:05
for how many days were you flying it with the Chinese people?
02:08
Look, we flew the drone with the permission of the airport authority.
02:15
And with their support, it had a lot of impact,
02:19
and the people put down their papers.
02:22
But our ground level team, we went and searched.
02:26
And we found only one or two abandoned places.
02:31
But it had such an impact,
02:34
that the people found out that the police are ready to arrest us with the help of a drone.
02:38
They were a little scared.
02:41
And yesterday, I didn't see anyone in front of me,
02:44
that people were flying with the Chinese thing.
02:47
Rather, it is clear that the Indian-made Punjab drone
02:52
has been used by the people.
02:57
But we will try, my team, our SHOs,
03:02
and Sultanabad SHOs,
03:04
that we don't fly in our area.
03:06
What message do you have for those who are sending China drones?
03:10
Look, I have a message for the people who do wrong things,
03:15
who use the Chinese thing,
03:18
that we will act according to the law and take complete action against you.
03:24
No matter what we have to do for this.
03:27
I am warning you,
03:29
those people who sell this thing, the Chinese thing,
03:33
you will not be spared under any circumstances.
03:36
How many special teams are there in Lodhi village?
03:40
Do you go to Lodhi village often?
03:42
Yes, we go to Lodhi village from one police station to five police stations.
03:46
I, my team, my gunmen, my leaders,
03:49
we will not go to the office at all.
03:51
My SHO, his team, his gunmen,
03:54
the whole force, we will go to five police stations.
03:58
So that people can be saved from this inauspicious thing.
04:02
What about the buyers?
04:04
Of course, if there are buyers,
04:06
they will also be harmed.
04:08
And those who sell,
04:09
I will present an exemplary punishment for those who sell.
Recommended
0:59
|
Up next
ਭਾਰਤੀ ਹਾਕੀ ਟੀਮ ਦੇ ਖਿਡਾਰੀ ਸੁਖਜੀਤ ਸਿੰਘ ਨੂੰ ਭਾਰਤ ਸਰਕਾਰ ਨੇ ਅਰਜੁਨ ਐਵਾਰਡ ਨਾਲ ਕੀਤਾ ਸਨਮਾਨਿਤ
ETVBHARAT
1/19/2025
0:44
ਅੱਜ ਲੋਹੜੀ ਦੇ ਤਿਉਹਾਰ ਤੇ ਬੱਚਿਆਂ ਵੱਲੋਂ ਉਡਾਈਆਂ ਜਾ ਰਹੀਆਂ ਹਨ ਪਤੰਗਾਂ
ETVBHARAT
1/13/2025
0:35
ਏ ਡੀ ਜੀ ਪੀ ਨੇ ਸੁਰਖਿਆ ਪ੍ਰਬੰਦਾ ਦਾ ਲਿਆ ਜਾਇਜ਼ਾ
ETVBHARAT
1/23/2025
3:06
wrong
ETVBHARAT
1/16/2025
1:37
ਸਤਲੁਜ ਦਰਿਆ 'ਤੇ ਅਲੀ ਡੈਮ 'ਤੇ ਗ੍ਰਾਮ ਰੁਜ਼ਗਾਰ ਅਧਿਕਾਰੀ ਦੀ ਲਾਸ਼ ਰਹੱਸਮਈ ਹਾਲਤ ਵਿੱਚ ਮਿਲੀ।
ETVBHARAT
1/16/2025
1:06
ਮੋਬਾਇਲ ਕੰਪਨੀ ਦੀ ਮੁਲਾਜ਼ਮ ਨੇ ਪੱਖੇ ਨਾਲ ਲਟਕ ਕੇ ਖਤਮ ਕੀਤੀ ਜ਼ਿੰਦਗੀ, ਸੁਸਾਇਡ ਨੋਟ ਵੀ ਮਿਲਿਆ
ETVBHARAT
1/18/2025
3:00
মিঞা স্বায়ত্ত শাসনৰ লগতে মিঞালেণ্ডৰ দাবী জনাম; উৰিয়ামঘাটত উচ্ছেদিতৰ হুংকাৰ
ETVBHARAT
today
0:43
हजारीबाग में तीन दिनों से बच्चों से ढुलवाई जा रही थीं ईंटें, निजी स्कूल संचालक पर आरोप
ETVBHARAT
today
0:59
पांचवीं कक्षा की छात्रा से छेड़छाड़ मामला में आरोपी विद्यालय सहायक गिरफ्तार
ETVBHARAT
today
0:28
સુરતમાં સોનાની સ્કીમના નામે ઠગાઈ: જ્વેલર્સના સાળા-બનેવીએ 39 લાખનો ચૂનો ચોપડ્યો, એક આરોપી ઝડપાયો
ETVBHARAT
today
0:17
તાપીના બુહારી ગામમાં બચ્ચાઓ સાથે દીપડી દેખાતા ગ્રામજનો ભયમાં, વન વિભાગે લોકોને કરી ખાસ અપીલ
ETVBHARAT
today
3:00
ମରଣଯନ୍ତା ପାଲଟିଛି କି ଲାଞ୍ଜିପଲ୍ଲୀ ଛକ ? ବଢୁଛି ଜନ ଅସନ୍ତୋଷ
ETVBHARAT
today
0:56
लखनऊ में भाजपा बूथ अध्यक्ष बोले- नहीं हो रही सुनवाई, आत्महत्या कर लूंगा, नागरिक सुविधा दिवस में सीने पर पोस्टर चिपका कर पहुंचे, जानिए क्या है मामला
ETVBHARAT
today
4:34
'মইয়ে মাৰিছিলোঁ, কি ক'ব আৰু...' এক শিহৰণকাৰী হত্যাকাণ্ডৰ ৰায়দান তেজপুৰ জিলা আৰু সত্ৰ ন্যায়াধীশৰ আদালতৰ
ETVBHARAT
today
2:28
ખેડૂતોને ઝટકો: IFFCO કંપની દ્વારા NPK ખાતરના ભાવમાં વધારો ઝિંકાયો, ધરતીપુત્રોમાં રોષ
ETVBHARAT
today
4:04
তাই আৰ্টিষ্ট নে কি... নন্দিনী কাশ্যপৰ গাড়ীৰ খুন্দাত আঘাতপ্ৰাপ্ত যুৱকৰ মৃত্যু; উত্তপ্ত হাস্পতাল চৌহদ
ETVBHARAT
today
4:35
મહેસાણા અર્બન બેંકનું રાજકારણ ગરમાયું, બેંકની પેટાચૂંટણી બની આક્ષેપોની ચૂંટણી
ETVBHARAT
today
3:11
भिलाई के मैत्रीबाग में सफेद बाघ की तादाद में लगातार हो रहा इजाफा
ETVBHARAT
today
2:10
ಕುಕ್ಕೆ ಸುಬ್ರಹ್ಮಣ್ಯ ದೇವಸ್ಥಾನದಲ್ಲಿ ಸಂಭ್ರಮದ ನಾಗರ ಪಂಚಮಿ ಆಚರಣೆ: ವಿಡಿಯೋ
ETVBHARAT
today
2:24
दिव्यांगता को शिकस्त! तमाड़ के विष्णु मुंडा ने JPSC में पाई सफलता, गांव में ढोल-नगाड़ों के साथ हुआ स्वागत
ETVBHARAT
today
1:12
क्रेडा अध्यक्ष कमीशन मामला, भाजपा ने बताया फर्जी, ठेकेदार संगठन का खंडन पत्र किया जारी
ETVBHARAT
today
0:36
നിമിഷ പ്രിയയുടെ വധശിക്ഷ ഒഴിവാക്കാൻ കുടുംബം സമ്മതിച്ചെന്ന് അഭിഭാഷകൻ; നിയമപോരാട്ടം തുടരുന്നു
ETVBHARAT
today
1:18
भूमिगत लाइन से तेल चोरी का मामला: गैंग ने खोदी थी 8 फीट गहरी सुरंग, मोबाइल से करते थे मॉनिटरिंग
ETVBHARAT
today
4:42
एक कमरे में स्कूल, कोरबा में प्राइमरी स्कूल के एक रूम में एक साथ बैठते हैं पहली से 5वीं तक के बच्चे
ETVBHARAT
today
4:25
लखनऊ में रोडवेज का रोजगार मेला; प्राइवेट जॉब वाले भी पहुंचे, अभ्यर्थी बोले- बस नौकरी मिल जाए
ETVBHARAT
today