ਧਾਕੜ ਅਫ਼ਸਰ ਨੇ ਰੰਗਲੇ ਪੰਜਾਬ ਦੇ ਨੇ ਹੇਠ ਲੋਕਾਂ ਨੂੰ ਬਣਾਇਆ ਬੇਵਕੂਫ਼?ਅਫ਼ਸਰ ਲੜਨ ਲੱਗਾ ਲੋਕ ਸਭ ਚੋਣ!|OneIndia Punjabi

  • 4 months ago
ਮਿਲਾਵਟਖੋਰਾਂ ਪਿੱਛੇ ਹੱਥ ਧੋ ਕੇ ਪਏ ਧਾਕੜ ਅਫ਼ਸਰ ਡਾ. ਲਖਬੀਰ ਸਿੰਘ ਨੇ ਆਪਣੀ ਨੌਕਰੀ ਤੋਂ ਰਿਟਾਇਰਮੈਂਟ ਲੈ ਲਈ ਹੈ.ਡਾ. ਲਖਵੀਰ ਸਿੰਘ ਨੇ ਆਪਣੀ ਫੂਡ ਸੇਫਟੀ ਟੀਮ ਦੇ ਨਾਲ ਅਚਨਚੇਤ ਚੈਕਿੰਗ ਕਰਕੇ ਕਾਫੀ ਸੁਰਖੀਆਂ 'ਚ ਆਏ ਸੀ ਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਖੂਬ ਝਾੜ ਪਾਈ ਸੀ ਹੁਣ ਜਦੋ ਓਹਨਾ ਨੇ ਰਿਟਾਇਰਮੈਂਟ ਲਈ ਗਈ ਤੇ ਕਿਆਸ ਲਗਾਏ ਗਏ ਕੇ ਉਹ ਸਿਆਸਤ 'ਚ ਆ ਜਾਣਗੇ ਤੇ ਚੋਣਾਂ ਲੜਨ ਗਏ ਹੁਣ ਇਸ ਮਾਮਲੇ 'ਚ ਗਿਆਨੀ ਬੂਟਾ ਸਿੰਘ ਆਪਣੇ ਵਿਚਾਰ ਰੱਖਦੇ ਨਜ਼ਰ ਆਏ ਤੇ ਓਹਨਾ ਨੇ ਕਾਫੀ ਗੱਲਾਂ ਅੱਗੇ ਰੱਖੀਆਂ ਜਿਵੇ ਓਹਨਾ ਨੇ ਕਿਹਾ Dr.Lakhvir Singh ਲੋਕ ਸਭਾ ਚੋਣ ਲੜਣ ਜਾ ਰਿਹਾ ਗਿਆਨੀ ਬੂਟਾ ਸਿੰਘ ਨੇ ਕਿਹਾ ਕੇ Dr.Lakhvir Singh ਨੇ ਕੀਤੇ ਵੀ ਤਗੜੇ ਹੋਟਲ ਜਾ ਕਾਰੋਬਾਰੀ ਕੋਲ ਤਾਂ ਇਹ ਗਏ ਨੀ ਇਹਨਾਂ ਵਲੋਂ ਆਮ ਤੇ ਗਰੀਬ ਓਥੇ ਵੀਡੀਓ ਪਾ-ਪਾ ਕੇ ਇਹਨਾਂ ਨੇ ਆਪਣੇ ਆਪ ਨੂੰ ਹਾਈ ਲਾਈਟ ਕਰ ਲਿਆ ਤੇ ਆਪਣੇ ਆਪ ਨੂੰ ਦੁਨੀਆ 'ਚ ਹਰਮਨ ਪਿਆਰਾ ਕਰਨ ਲਈ ਇਹਨਾਂ ਨੇ ਭਾਵੁਕ ਗੱਲਾਂ ਕੀਤੀਆਂ ਅੱਗੇ ਓਹਨਾ ਕਿਹਾ ਇਹ ਹੁਣ ਐਮਪੀ ਬਣਨਾ ਚਾਹੁੰਦੇ ਨੇ ਓਹਨਾ ਨੇ ਅੱਗੇ ਕਾਫੀ ਸਵਾਲ ਵੀ ਰੱਖੇ ਤੇ ਕਿਹਾ ਲੋਕਾਂ ਨੂੰ ਬੇਵਕੂਫ ਬਣਾਇਆ ਗਿਆ ਹੈ ਤੁਸੀਂ ਵੀ ਸੁਣੋ ਓਹਨਾ ਨੇ ਕੀ -ਕੀ ਕਿਹਾ!
.
The police officer made fools of the people under Rangle Punjab? The officer started fighting all the elections!
.
.
.
#drlakhirsingh #punjabnews #raid
~PR.182~

Recommended