Nora Fatehi ਦਾ ਦੀਵਾਨਾ ਹੋਇਆ Karan Aujla? ਤਿਆਰ ਹੋਣ ਜਾ ਰਿਹਾ ਕੁੱਝ ਖ਼ਾਸ! |OneIndia Punjabi
  • 4 months ago
ਕਰਨ ਔਜਲਾ ਅਕਸਰ ਹੀ ਸੁਰਖੀਆਂ 'ਚ ਬਣੇ ਰਹਿੰਦੇ ਹਨ। ਕਰਨ ਔਜਲਾ ਦੀ ਐਲਬਮਜ਼ ਗਾਣੇ ਕਾਫੀ ਚਰਚਾ 'ਚ ਰਹਿੰਦੇ ਨੇ। ਕਰਨ ਔਜਲਾ ਨੂੰ ਗਲੋਬਲ ਸਟਾਰ ਬਣ ਚੁਕੇ ਨੇ ।ਉਸ ਦੇ ਗਾਣਿਆਂ 'ਤੇ ਵਿਦੇਸ਼ੀ ਗੋਰੇ ਵੀ ਥਿਰਕਦੇ ਨਜ਼ਰ ਆਉਂਦੇ ਨੇ । ਇਸ ਤੋਂ ਬਾਅਦ ਹੁਣ ਕਰਨ ਔਜਲਾ ਨਵੇਂ ਪ੍ਰੋਜੈਕਟ ਦੀ ਤਿਆਰੀ ਵਿੱਚ ਹੈ। ਕਰਨ ਔਜਲਾ ਦੀ ਬਾਲੀਵੁੱਡ ਅਦਾਕਾਰ ਨੌਰਾ ਫਤੇਹਿ ਨਾਲ ਤਸਵੀਰ ਵਾਇਰਲ ਹੋ ਰਹੀ ਹੈ ਤੇ ਹੁਣ ਕਰਨ ਤੇ ਨੌਰਾ ਜਲਦ ਕੋਲੈਬ ਕਰ ਸਕਦੇ ਨੇ ਕਿਉਂ ਕੇ ਓਹਨਾ ਦੀ ਇਸ ਤਸਵੀਰ ਇੰਸਟਾਗ੍ਰਾਮ ਸਟੋਰੀਜ਼ ਤੋਂ ਤਾਂ ਇਹ ਸਾਫ ਜ਼ਾਹਿਰ ਹੁੰਦਾ ਹੈ ।
.
Karan Aujla is crazy about Nora Fatehi? Something special is going to be ready!
.
.
.
#karanaujla #punjabnews #punjabisinger
Recommended