ਇਸ ਸਿੱਖ ਔਰਤ ਨੇ ਗੱਡ ਦਿੱਤੇ ਝੰਡੇ,ਬਣੇਗੀ ਦੁਨੀਆਂ ਦੀ ਸੱਭ ਤੋਂ ਤੇਜ਼ ਗਤੀ ਨਾਲ Ski ਕਰਨ ਵਾਲੀ ਔਰਤ|OneIndia Punjabi

  • 6 months ago
ਅੰਟਾਰਕਟਿਕਾ ’ਚ ਹਰਪ੍ਰੀਤ ਚੰਦੀ ਨੇ ਇਕੱਲਿਆਂ 31 ਦਿਨਾਂ ’ਚ ਤੈਅ ਕੀਤੀ 1130 ਕਿਲੋਮੀਟਰ ਦੀ ਦੂਰੀ..ਬ੍ਰਿਟਿਸ਼ ਸਿੱਖ ਆਰਮੀ ਦੀ ਇਕ ਡਾਕਟਰ ਹਰਪ੍ਰੀਤ ਚੰਦੀ, ਜਿਸ ਨੂੰ ਪੋਲਰ ਪ੍ਰੀਤ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ, ਨੇ ਅੰਟਾਰਕਟਿਕਾ ’ਚ ਇਕੱਲੇ ਸਕੀ ਕਰਨ ਵਾਲੀ ਸੱਭ ਤੋਂ ਤੇਜ਼ ਔਰਤ ਬਣ ਕੇ ਇਕ ਨਵਾਂ ਰੀਕਾਰਡ ਕਾਇਮ ਕਰਨ ਦਾ ਦਾਅਵਾ ਕੀਤਾ ਹੈ। ਉਸ ਨੇ 31 ਦਿਨਾਂ, 13 ਘੰਟਿਆਂ ਅਤੇ 19 ਮਿੰਟਾਂ ’ਚ 1,130 ਕਿਲੋਮੀਟਰ ਦੀ ਦੂਰੀ ਤੈਅ ਕੀਤੀ। ਇਸ ਦਾਅਵੇ ਦੀ ਅਜੇ ਗਿਨੀਜ਼ ਵਰਲਡ ਰਿਕਾਰਡਜ਼ ਵਲੋਂ ਪੁਸ਼ਟੀ ਕੀਤੀ ਜਾਣੀ ਬਾਕੀ ਹੈ। ਜੇਕਰ ਇਸ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਉਹ ਕੈਨੇਡੀਅਨ ਕੈਰੋਲੀਨ ਕੋਟ ਨੂੰ ਇਕ ਦਿਨ, 14 ਘੰਟੇ ਅਤੇ 34 ਮਿੰਟ ਨਾਲ ਹਰਾ ਦੇਵੇਗੀ।
.
This Sikh woman has broken the flag, she will become the woman who skis with the fastest speed in the world.
.
.
.
#harpreetchandi #Sikhwoman #punjabnews