ਕੈਨੇਡਾ 'ਚ ਇਸ ਸਰਦਾਰ ਪੰਜਾਬੀ ਮੁੰਡੇ ਤੋਂ ਮੰਜਾਏ ਭਾਂਡੇ,ਨਾ ਦਿੱਤੇ ਪੈਸੇ ਉੱਤੋਂ ਕੱਢੀਆਂ ਗਾਲ੍ਹਾਂ!|OneIndia Punjabi

  • 5 months ago
ਕੈਨੇਡਾ 'ਚ ਪੰਜਾਬੀ ਨੌਜਵਾਨ ਨਾਲ ਹੋਇਆ ਧੱਕਾ, ਇੱਕ ਪੰਜਾਬੀ ਨੌਜਵਾਨ ਦੀ ਵੀਡੀਓ ਸੋਸ਼ਲ ਮੀਡਿਆ 'ਤੇ ਖੂਬ ਵਾਇਰਲ ਹੋ ਰਹੀ ਹੈ ਜਿਸ 'ਚ ਇੱਕ ਪੰਜਾਬੀ ਨੌਜਵਾਨ ਦਾ ਇੱਕ ਰੈਸਟੂਰੈਂਟ ਨੇ ਹੱਕ ਮਾਰਿਆ ਹੈ ਤੇ ਜਦ ਉਹ ਆਪਣੇ ਪੈਸੇ ਮੰਗਣ ਤੇ ਕੰਮ ਬਾਰੇ ਪੁੱਛਣ ਗਿਆ ਤਾਂ ਅੱਗੋਂ ਉਸ ਨੂੰ ਗਾਲ੍ਹਾਂ ਕੱਢੀਆਂ ਗਈਆਂ ਦਰਅਸਲ ਇੱਕ ਰੈਸਟੂਰੈਂਟ ਨੇ ਇਸ ਪੰਜਾਬੀ ਨੌਜਵਾਨ ਨੂੰ ਕ੍ਰਿਸਮਿਸ eve 'ਤੇ ਭਾਂਡੇ ਮਾਂਜਣ ਨੂੰ ਬੁਲਾਇਆ ਸੀ ਤੇ ਕਿਹਾ ਸੀ ਕਿ ਇਹ unpaid ਟ੍ਰੇਨਿੰਗ ਹੈ ਪਰ ਜਦੋ ਇਸ ਤੋਂ ਬਾਅਦ ਉਸਨੇ ਕੰਮ 'ਤੇ ਆਉਣ ਲਈ ਸੰਪਰਕ ਕੀਤਾ ਤਾਂ ਉਸਦਾ ਫੋਨ ਨਹੀਂ ਚੱਕਿਆ ਗਿਆ ਤੇ ਲਗਾਤਾਰ ਲਾਅਰੇ ਲਗਾਏ ਗਏ ਤੇ ਜਦ ਉਹ ਮੌਕੇ ਤੇ ਉਸ ਰੈਸਟੂਰੈਂਟ ਗਏ ਤਾਂ ਇਸ ਵੀਡੀਓ 'ਚ ਮੁੰਡੇ ਦੇ ਦੱਸੇ ਮੁਤਾਬਿਕ ਉਹਨਾਂ ਨੂੰ ਗਾਲ੍ਹਾਂ ਕੱਢੀਆਂ ਗਈਆਂ।
.
In Canada, from this Sardar Punjabi boy, the insults were taken from the money that was not paid!
.
.
.
#canadanews #punjabiboy #canada

Recommended