ਇਸ ਭਾਰਤੀ ਦੀ ਕੈਨੇਡਾ 'ਚ ਸ਼ਰਮਨਾਕ ਕਰਤੂਤ! ਹਿੰਦੂ ਮੰਦਰਾਂ ਨੂੰ ਬਣਾਇਆ ਨਿਸ਼ਾਨਾ, ਕੀਤੀਆਂ ਚੋਰੀਆਂ |OneIndia Punjabi
  • 4 months ago
ਕੈਨੇਡਾ ਦੇ ਓਨਟਾਰੀਓ ਸੂਬੇ ’ਚ ਹਾਲ ਹੀ ਦੇ ਮਹੀਨਿਆਂ ਦੌਰਾਨ ਮੰਦਰਾਂ ’ਚ ਚੋਰੀਆਂ ਦੇ ਮਾਮਲੇ ਸਬੰਧੀ ਭਾਰਤੀ ਮੂਲ ਦੇ 41 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਬਰੈਂਪਟਨ ਦੇ ਜਗਦੀਸ਼ ਪੰਧੇਰ ਨੂੰ ਕਈ ਅਪਰਾਧਾਂ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਸ ਵੇਲੇ ਉਸ ਦੀ ਜ਼ਮਾਨਤ ਦੀ ਸੁਣਵਾਈ ਚੱਲ ਰਹੀ ਹੈ। ਜਾਂਚਕਰਤਾਵਾਂ ਨੇ ਪੰਧੇਰ ਨੂੰ ਪੂਰੇ ਸਾਲ ਦੌਰਾਨ ਹਿੰਦੂ ਮੰਦਰਾਂ ਵਿੱਚ ਚੋਰੀਆਂ ਸਬੰਧੀ ਕਾਬੂ ਕੀਤਾ ਹੈ।ji haan ਗ੍ਰੇਟਰ ਟੋਰੌਂਟੋ ਇਲਾਕੇ ਦੇ ਕਈ ਹਿੰਦੂ ਮੰਦਿਰਾਂ ਵਿਚ ਜਬਰਨ ਦਾਖ਼ਲੇ ਅਤੇ ਚੋਰੀ ਦੇ ਮਾਮਲੇ ਵਿਚ ਪੁਲਿਸ ਨੇ ਬ੍ਰੈਂਪਟਨ ਦੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।ਪੁਲਿਸ ਵੱਲੋਂ ਜਾਰੀ ਰਿਲੀਜ਼ ਵਿਚ ਸ਼ੱਕੀ ਵਿਅਕਤੀ ਦੀ ਪਛਾਣ 41 ਸਾਲ ਦੇ ਜਗਦੀਸ਼ ਪੰਧੇਰ ਵੱਜੋਂ ਕੀਤੀ ਗਈ ਹੈ।
.
Shameful act of this Indian in Canada! Hindu temples were targeted, thefts committed.
.
.
.
#canadanews #canadamandir #firingnews
~PR.182~
Recommended