ਕ੍ਰਿਸਮਸ ਜਸ਼ਨ ਇਸ ਕੁੜੀ ਲਈ ਬਣਿਆ ਕਾਲ, ਨਹਿਰ ਕੰਢੇ ਪਾਈ ਮਿਲੀ ਗੰਦੀ ਹਾਲਤ 'ਚ |OneIndia Punjabi

  • 5 months ago
ਬੀਤੇ ਦਿਨੀਂ ਲਾਂਬੜਾ ਥਾਣਾ ਅਧੀਨ ਪੈਂਦੇ ਪਿੰਡ ਤਰਾੜਾਂ ਵਿਖੇ ਨਹਿਰ ਦੇ ਕੰਢੇ ਤੋਂ ਇਕ ਅਣਪਛਾਤੀ ਔਰਤ ਦੀ ਲਾਸ਼ ਮਿਲੀ ਸੀ ਅਤੇ ਥਾਣਾ ਲਾਂਬੜਾ ਦੀ ਪੁਲਸ ਨੇ ਲਾਸ਼ ਦੀ ਪਛਾਣ ਲਈ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਤਾ ਇਸ ਦੌਰਾਨ ਬੁੱਧਵਾਰ ਨੂੰ ਸੂਚਨਾ ਮਿਲੀ ਕਿ ਲਾਸ਼ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਹੈ ਅਤੇ ਉਸ ਦੀ ਪਛਾਣ ਸ਼ਮਾ ਪੁੱਤਰੀ ਸਾਬੀ ਮਸੀਹ, ਵਾਸੀ ਕੋਟਲੀ, ਵਜੋਂ ਹੋਈ ।ਸ਼ਮਾ ਜਲੰਧਰ ਦੇ ਏਪੈਕਸ ਹਸਪਤਾਲ ’ਚ ਨਰਸ ਵਜੋਂ ਕੰਮ ਕਰਦੀ ਸੀ ਅਤੇ 25 ਦਸੰਬਰ ਕ੍ਰਿਸਮਸ ਮੌਕੇ ਖਾਂਬਰਾ ਚਰਚ ਗਈ ਸੀ। ਉਸ ਤੋਂ ਬਾਅਦ ਉਸ ਨੂੰ ਕਿਸੇ ਨੇ ਨਹੀਂ ਵੇਖਿਆ। ਕਾਰਵਾਈ ਦੌਰਾਨ ਸ਼ਮਾ ਦੀ ਭੈਣ ਨੇਹਾ ਨੇ ਸ਼ਮਾ ਦੀ ਫੋਟੋ ਦੇਖ ਕੇ ਦੀ ਪਛਾਣ ਕੀਤੀ ਅਤੇ ਲਾਂਬੜਾ ਥਾਣੇ ਨਾਲ ਸੰਪਰਕ ਕੀਤਾ।
.
Christmas celebration is a call for this girl, she was found lying on the bank of the canal in a dir+ty condition.
.
.
.
#lambranews #punjabnews #crimenews
~PR.182~

Recommended