ਸ਼ਹੀਦਾਂ ਨੂੰ ਦਿੱਤੀ ਗਈ ਸ਼ਰਧਾਂਜਲੀ, ਮੁਸਲਿਮ ਭਾਈਚਾਰੇ ਵਲੋਂ ਲਾਇਆ ਗਿਆ ਲੰਗਰ, ਵੰਡੇ ਗਏ ਮਿੱਠੇ ਚੌਲ |OneIndia Punjabi

  • 6 months ago
ਸ਼੍ਰੀ ਫਤੇਹਗਢ੍ਹ ਸਾਹਿਬ ਵਿਖੇ ਚਲ ਰਹੇ ਤਿੰਨ ਦੀਨਾ ਸ਼ਹੀਦੀ ਜੋੜ ਮੇਲ ਵਿਚ ਮੁਸਲਿਮ ਭਾਈਚਾਰੇ ਵਲੋਂ ਲੰਗਰ ਦਾ ਪ੍ਰਬੰਧ ਕੀਤਾ ਗਿਆ।ਇਹ ਲੰਗਰ ਮਾਤਾ ਗੁੱਜਰੀ ਕਾਲੇਜ ਦੇ ਨਜ਼ਦੀਕ ਲਗਾਇਆ ਗਿਆ ਇਸ ਮੌਕੇ ਸੰਗਤਾਂ ਲਈ ਇਸ ਲੰਗਰ ਵਿਚ ਮਿੱਠੇ ਦੇ ਨਾਲ ਨਮਕੀਨ ਚੌਲਾਂ ਦਾ ਪ੍ਰਬੰਧ ਕੀਤਾ ਗਿਆ । ਇਸ ਦੌਰਾਨ ਸਿੱਖ ਭਾਈਚਾਰੇ ਤੇ ਮੁਸਲਿਮ ਭਾਈਚਾਰੇ ਦੇ ਸਾਂਝੇ ਸਰਪ੍ਰਸਤ ਡਾਕਟਰ ਨਸੀਰ ਅਖਤਰ ਨੇ ਕਿਹਾ ਕੇ ਅਜ ਤੋਂ ਕਰੀਬ 315 ਸਾਲ ਪਹਿਲਾ ਜਦ ਫਤਹਿਗੜ੍ਹ ਸਾਹਿਬ ਵਿਖੇ ਨਵਾਬ ਵਜ਼ੀਰ ਖ਼ਾਨ ਨੇ ਗੁਰੂ ਗੋਬਿੰਦ ਸਿੰਘ ਜੀ ਦੇ 2 ਛੋਟੇ ਸਾਹਿਬਜ਼ਾਦਿਆਂ ਨੂੰ ਧਰਮ ਪਰਿਵਰਤਨ ਕਰਨ ਲਾਇ ਕਿਹਾ ਸੀ ਤਾ ਛੋਟੇ ਸਾਹਿਬਜ਼ਾਦਿਆਂ ਨੇ ਨਾ ਕਰ ਦਿੱਤੀ ਸੀ ਤਾ ਇਸ ਫੈਸਲੇ ਤੇ ਵਜ਼ੀਰ ਖ਼ਾਨ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਮੌਤ ਦੀ ਸਜ਼ਾ ਸੁਣਾਇ ਸੀ।
.
Homage to the martyrs, langar installed by the Muslim community, sweet rice distributed.
.
.
.
#muslimcommunity #fathegarhsahib #shaheedidiwas
~PR.182~