ਘਰ 'ਚ ਦਾਖ਼ਲ ਹੋਏ ਲੁਟੇਰੇ, ਲੁੱਟ ਕੇ ਲੈ ਗਏ ਲੱਖਾਂ ਦੇ ਗਹਿਣੇ, ਬਜ਼ੁਰਗ ਨੂੰ ਬਣਾਇਆ ਬੰਧਕ |OneIndia Punjabi

  • 5 months ago
ਦਿਨੀ ਦਿਨ ਹੋ ਰਹੀਆਂ ਲੁੱਟਣ ਖੋਹ ਦੀਆਂ ਵਾਰਦਾਤਾਂ ਹੁਣਾਂ ਦੇਖਣ ਨੂੰ ਮਿਲ ਰਹੀਆਂ ਨੇ ਜਿਸ ਨੂੰ ਲੈ ਲੋਕ ਆਪਣੇ ਹੀ ਘਰ ਵਿਚ ਸੁਰੱਖਿਅਤ ਨਹੀਂ ਮਹਿਸੂਸ ਕਰ ਰਹੇ। ਜੀ ਹਾਂ ਇਕ ਅਜਿਹਾ ਹੀ ਮਾਮਲਾ ਮੋਹਾਲੀ ਖਰੜ ਜ਼ਿਲੇ ਦਾ ਸਾਹਮਣੇ ਆਇਆ ਹੈ ਜਿਥੇ ਸ਼ਿਵਜੋਤ ਇਨਕਲੇਵ ‘ਚ ਅਣਪਛਾਤੇ ਲੁਟੇਰਿਆਂ ਨੇ ਘਰ ‘ਚ ਦਾਖਲ ਹੋ ਕੇ ਬਜ਼ੁਰਗ ਮਾਂ ਨੂੰ ਬੰਧਕ ਬਣਾ ਕੇ ਲੱਖਾਂ ਦੇ ਗਹਿਣੇ ਅਤੇ ਨਕਦੀ ਲੁੱਟ ਕੇ ਫਰਾਰ ਹੋ ਗਏ। ਇਹ ਘਟਨਾ ਦੇਰ ਰਾਤ 9 ਵਜੇ ਦੇ ਕਰੀਬ ਉਸ ਸਮੇਂ ਵਾਪਰੀ ਜਦੋਂ ਪੂਰਾ ਪਰਿਵਾਰ ਕਿਸੇ ਸਮਾਗਮ ‘ਚ ਗਿਆ ਹੋਇਆ ਸੀ ਅਤੇ ਬਜ਼ੁਰਗ ਮਾਂ ਘਰ ‘ਚ ਇਕੱਲੀ ਸੀ, ਉਦੋਂ ਲੁਟੇਰੇ ਨੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ।ਜਾਣਕਾਰੀ ਮੁਤਾਬਕ ਉਸ ਨੇ ਪਹਿਲਾਂ ਬਜ਼ੁਰਗ ਮਾਂ ਦੇ ਪੁੱਤਰ ਦਾ ਨਾਂ ਲੈ ਕੇ ਦਰਵਾਜ਼ਾ ਖੋਲ੍ਹਿਆ।
.
.
.
#mohalinews #punjabnews #robberynews
~PR.182~

Recommended