ਲੋਕਾਂ ਨੂੰ ਮਸ਼ਹੂਰ ਯੂ-ਟਿਊਬਰ ਵੰਡਦਾ ਫਿਰਦਾ ਸਿੱਖਿਆ! ਘਰ 'ਚ ਅਕਲ ਨਹੀਂ, ਘਰਵਾਲੀ ਨਾਲ ਕਰਦਾ ਘਿਨੌਣੇ ਕਾਂਡ! |
  • 4 months ago
ਇੰਟਰਨੈਸ਼ਨਲ ਮੋਟੀਵੇਸ਼ਨਲ ਸਪੀਕਰ ਵਿਵੇਕ ਬਿੰਦਰਾ ਖਿਲਾਫ ਪਤਨੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਵਿਵੇਕ ਬਿੰਦਰਾ ਨਾ ਸਿਰਫ਼ ਇੱਕ ਯੂਟਿਊਬਰ ਹੈ, ਸਗੋਂ ਇੱਕ ਵੱਡਾ ਕਾਰੋਬਾਰੀ ਵੀ ਹੈ। 6 ਦਸੰਬਰ 2023 ਨੂੰ ਉਸ ਨੇ ਯਾਨਿਕਾ ਨਾਲ ਵਿਆਹ ਕਰਵਾਇਆ ਸੀ ਤੇ 14 ਦਸੰਬਰ ਨੂੰ ਉਸ ਵਿਰੁੱਧ ਕੇਸ ਦਰਜ ਕੀਤਾ ਗਿਆ। ਵਿਵੇਕ ਬਿੰਦਰਾ 'ਤੇ ਆਪਣੀ ਪਤਨੀ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਦਾ ਦੋਸ਼ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਡਾਕਟਰ ਵਿਵੇਕ ਬਿੰਦਰਾ ਆਪਣੇ ਆਪ ਨੂੰ ਬਿਜ਼ਨਸ ਗੁਰੂ ਕਹਿੰਦੇ ਹਨ। ਉਸ ਦੇ ਯੂਟਿਊਬ 'ਤੇ ਬਹੁਤ ਸਾਰੇ ਚੈਨਲ ਹਨ ਅਤੇ ਉਹ ਲੋਕਾਂ ਨੂੰ ਮਾਰਕੀਟਿੰਗ ਅਤੇ ਕਾਰੋਬਾਰ ਦੇ ਗੁਰ ਸਿਖਾਉਂਦੇ ਹਨ।ਵਿਵੇਕ ਬਿੰਦਰਾ ਦੇ ਸਾਲੇ ਵੈਭਵ ਕਵਾਤਰਾ ਨੇ ਨੋਇਡਾ ਪੁਲਿਸ ਸਟੇਸ਼ਨ ਸੈਕਟਰ 126 ਖੇਤਰ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ।
.
Learned to distribute the famous YouTuber to people! There is no sense in the house, he does a heinous crime with his wife!
.
.
.
#VivekBindra #MotivationalSpeaker #FIR
~PR.182~
Recommended