ਸਾਬਕਾ ਮੰਤਰੀ ਆਸ਼ੂ ਨੇ ਕਿਉਂ ਕੀਤੀ ਬੇਬਾਕ ਟਿੱਪਣੀ | Bharat Bhushan Ashu |OneIndia Punjabi
  • 4 months ago
India ਗਠਜੋੜ ਨੂੰ ਲੈ ਕੇ ਪੰਜਾਬ ਦੇ ਕਾਂਗਰਸ ਦੇ ਲੀਡਰ ਪਹਿਲਾ ਹੀ ਕਹਿ ਚੁੱਕੇ ਨੇ ਕਿ ਪੰਜਾਬ ਦੇ ਵਿਚ ਗਠਜੋੜ ਮਨਜ਼ੂਰ ਨਹੀਂ ਤੇ ਹੁਣ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ,ਜਿਹਨਾਂ ਦੇ ਖਿਲਾਫ ਭ੍ਰਿਸ਼ਟਾਚਾਰ ਦਾ ਕੇਸ ਚਲ ਰਿਹਾ ਤੇ ਉਹਨਾਂ ਨੇ ਸਾਫ ਸਬਦ ਵਿਚ ਕਹਿ ਦਿੱਤਾ ਕਿ ਅਗਰ ਪੰਜਾਬ ਵਿਚ ਇੰਡੀਆ ਗਠਜੋੜ ਹੁੰਦਾ ਹੈ ਤਾ ਇਹਦੇ ਨਾਲੋਂ ਚੰਗਾ ਹੀ ਹੋਵੇਗਾ ਕਿ ਉਹ ਘਰ ਬੈਠ ਜਾਂ ਉਹ ਸਿਆਸਤ ਤੋਂ ਕਿਨਾਰਾ ਕਰਨ ਦਾ ਰਸਤਾ ਚੁਣ ਸਕਦੇ ਨੇ , ਭਾਰਤ ਭੂਸ਼ਣ ਵਲੋਂ ਇਹ ਵੱਡੀ ਟਿਪਣੀ ਕੀਤੀ ਗਈ ਕਿ ਜੇਕਰ ਇਹ ਗਠਜੋੜ ਹੁੰਦਾ ਹੈ ਤਾ ਉਹ ਘਰ ਬੈਠ ਸਕਦੇ ਨੇ ਤੇ ਕਾਂਗਰਸ ਪਾਰਟੀ ਤੋਂ ਕਿਨਾਰਾ ਕਰ ਸਕਦੇ ਨੇ, ਸਿਆਸਤ ਨੂੰ ਤੋਬਾ ਤੋਬਾ ਕਰ ਸਕਦੇ ਨੇ ,ਇਸਦੇ ਨਾਲ ਹੀ ਉਹਨਾਂ ਕਿਹਾ ਕਿ ਜੇਕਰ ਇੰਡੀਆ ਗਠਜੋੜ ਸਿਰੇ ਲਗ ਜਾਂਦਾ ਤਾ ਫਿਰ ਪੰਜਾਬ ਵਿਚ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਦਾ ਵੀ ਗਠਜੋੜ ਹੋਣਾ ਲਾਜ਼ਮੀ ਹੈ।
.
Why former minister Ashu made a bold comment.
.
.
.
#bharatbhushanashu #punjabnews #indiaalliance
Recommended