ਸਿੱਖ ਸ਼ਰਧਾਲੂਆਂ ਨੂੰ ਨਹੀਂ ਹੋਵੇਗੀ ਹੁਣ ਕੋਈ ਸਮੱਸਿਆ, ਨਾ ਦਰਸ਼ਨਾਂ 'ਚ ਤੇ ਨਾ ਠਹਿਰਣ 'ਚ |OneIndia Punjabi

  • 5 months ago
ਪਾਕਿਸਤਾਨ ਪੰਜਾਬ ਦੀ ਸੂਬਾ ਸਰਕਾਰ ਜਲਦ ਹੀ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਨੇੜੇ ਇੱਕ ਦਰਸ਼ਨ ਰਿਜ਼ੌਰਟ ਬਣਾਉਣ ਜਾ ਰਹੀ ਹੈ। ਜਿਸ ਦੇ ਚਲਦੇ ਦੇਸ਼- ਵਿਦੇਸ਼ ਤੋਂ ਆਉਣ ਵਾਲੀ ਸਿੱਖ ਸੰਗਤ ਇੱਥੇ ਆ ਕੇ ਰਹਿ ਸਕੇਗੀ। ਇਹ ਦਰਸ਼ਨ ਰਿਜੋਰਟ ਬਿਲਕੁਲ ਕਰਤਾਰਪੁਰ ਸਾਹਿਬ ਗੁਰਦੁਆਰਾ ਦੇ ਸਾਹਮਣੇ ਬਣਾਇਆ ਜਾਵੇਗਾ ਤਾਂ ਜੋਂ ਸ਼ਰਧਾਲੂ ਰਿਜ਼ੋਰਟ ਤੋਂ ਹੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣ।ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਕਿ ਇਹ ਦਰਸਨ ਰਿਜ਼ੌਰਟ 5 ਮੰਜਿਲਾਂ ਇਮਾਰਤ ਵਿੱਚ ਬਣੇਗਾ। ਇਸ ਨੂੰ ਬਣਾਉਣ ਤੇ 300 ਮਿਲੀਅਨ ਪਾਕਿਸਤਾਨ ਕਰੰਸੀ ਦੀ ਲਾਗਤ ਆਵੇਗੀ। ਇਹ ਇਮਾਰਤ ਅਗਲੇ ਮਹੀਨੇ ਤੋਂ ਸ਼ੁਰੂ ਹੋਵੇਗੀ ਇਸ ਇਮਾਰਤ ਵਿੱਚ ਸਿੱਖ ਸ਼ਰਧਾਲੂਆਂ ਦੀ ਸ਼ਰਧਾ ਨੂੰ ਧਿਆਨ ਰੱਖਦੇ ਹੋਏ ਪਾਕਿਸਤਾਨ ਸਰਕਾਰ ਇਸ ਇਮਾਰਤ ਨੂੰ ਇੱਕ ਸਾਲ ਦੇ ਅੰਦਰ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ।
.
Sikh pilgrims will not have any problem now, neither in visiting nor in staying.
.
.
.
#kartarpursahib #kartarpurgurdwara #pakistannews

Recommended