ਪਤੀ ਨੂੰ ਲਾਇਆ ਕਰੰਟ, ਕਿਉਂ ਦਿੱਤਾ ਵਾਰਦਾਤ ਨੂੰ ਅੰਜਾਮ? 2 ਦਿਨ ਸੜਦੀ ਰਹੀ ਲਾਸ਼ |OneIndia Punjabi
  • 4 months ago
ਜਿੱਥੇ ਪਤੀ ਪਤਨੀ ਦੇ ਰਿਸ਼ਤੇ ਨੂੰ ਜੀਵਨ ਸਾਥੀ ਦੇ ਨਾਵ ਨਾਲ ਜਾਣਿਆ ਜਾਂਦਾ ਹੈ ਓਥੇ ਹੀ ਇਸ ਪਵਿੱਤਰ ਰਿਸ਼ਤੇ ਦੇ ਖ਼ਤਰਨਾਕ ਮਾਮਲੇ ਸਮਾਜ ਆਮ ਦਿਖਾਈ ਦੇਣ ਲਗ ਗਏ ਨੇ। ਕੁਝ ਅਜਿਹਾ ਹੀ ਆਗਰਾ ਤੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਪਤਨੀ ਵੱਲੋਂ ਆਪਣੇ ਪਤੀ ਨਾਲ ਹੀ ਇਕ ਖ਼ਤਰਨਾਕ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਔਰਤ ਦਾ ਪਤੀ ਸ਼ਰਾਬ ਪੀਣ ਦਾ ਆਦੀ ਸੀ, ਜਿਸ ਕਾਰਨ ਉਹ ਆਪਣੀ ਪਤਨੀ ਨੂੰ ਰੋਜ਼ ਤੰਗ-ਪ੍ਰੇਸ਼ਾਨ ਕਰਦਾ ਸੀ, ਜਿਸ ਤੋਂ ਤੰਗ ਆ ਕੇ ਪਤਨੀ ਨੇ ਬਹੁਤ ਹੀ ਖ਼ੌਫ਼ਨਾਕ ਕਦਮ ਚੁੱਕਿਆ ਹੈ।
.
The husband was electrocuted, why did the incident happen? The body was burning for 2 days.
.
.
.
#agranews #latestnews #punjabnews
~PR.182~
Recommended