ਗਿੱਪੀ ਗਰੇਵਾਲ ਦੀ ਪਰਮਜੀਤ ਹੰਸ ਨੇ ਬਣਾ'ਤੀ ਰੇਲ, ਅੱਜ ਭੁਪਿੰਦਰ ਬੱਬਲ ਚੇਤੇ ਆ ਗਿਆ! ਜਦ ਲੋੜ ਸੀ ਓਦੋਂ ਕਿਥੇ ਗਏ ਸੀ ! |

  • 5 months ago
ਸੂਫੀ ਗਾਇਕ ਹੰਸ ਰਾਜ ਹੰਸ ਦੇ ਭਰਾ ਪਰਮਜੀਤ ਹੰਸ ਨੇ ਪੰਜਾਬੀ ਇੰਡਸਟਰੀ ਨੂੰ ਖੂਬ ਖਰੀਆਂ ਖਰੀਆਂ ਸੁਣਾਈਆਂ ਓਹਨਾ ਵਲੋਂ ਗਿਪੀ ਗਰੇਵਾਲ ਤੇ ਕਰਮਜੀਤ ਅਨਮੋਲ ਨੂੰ ਵੀ ਘੇਰੇ 'ਚ ਲਿਆ ਦੱਸਦਯਿਏ ਪਰਮਜੀਤ ਹੰਸ ਹਰ ਮੁੱਦੇ ਤੇ ਆਪਣੀ ਗੱਲ ਬੇਬਾਕੀ ਨਾਲ ਰੱਖਦੇ ਨੇ ਤੇ ਹੁਣ ਪੰਜਾਬੀ ਗਾਇਕ ਭੁਪਿੰਦਰ ਬੱਬਲ ਦੇ ਬਾਲੀਵੁੱਡ ਇੰਡਸਟਰੀ 'ਚ ਐਂਟਰੀ ਤੋਂ ਬਾਅਦ ਪੰਜਾਬੀ ਸਿਤਾਰੇ ਜੋ ਓਹਨਾ ਨਾਲ ਵੀਡੀਓ ਬਣਾ ਰਹੇ ਨੇ ਤੇ ਓਹਨਾ ਨੂੰ ਕਾਲ ਕਰ ਰਹੇ ਨੇ ਓਹਨਾ ਨੂੰ ਝਾੜ ਪਾਉਂਦੇ ਨਜ਼ਰ ਆਏ ਕੇ ਹੁਣ ਹੀ ਕਿਉਂ ਯਾਦ ਆਇਆ ਪਹਿਲਾ ਤਾ ਕਦੇ ਤੁਸੀਂ ਓਹਨਾ ਨੂੰ ਇਸ ਤਰ੍ਹਾਂ ਪ੍ਰੋਮੋਸ਼ਨਸ ਤੇ ਬੁਲਾਇਆ ਨਹੀਂ ਓਹਨਾ ਕਿਹਾ ਕਿ ਓਹਨਾ ਦੀ ਬਾਲੀਵੁੱਡ 'ਚ ਐਂਟਰੀ ਤੋਂ ਬਾਅਦ ਇਹਨਾਂ ਇੰਡਸਟਰੀ ਦੇ ਲੋਕਾਂ ਨੂੰ ਅੱਜ ਹੀ ਪਤਾ ਲੱਗਾ ਕਿ ਭੁਪਿੰਦਰ ਬਬਲ ਕੌਣ ਹੈ ?
.
Paramjit Hans got angry at Gippy Grewal, today Bhupinder Babal came to his senses! Where did you go when needed!
.
.
.
#paramjithans #gippygrewal #bhupinderbabbal
~PR.182~

Recommended