Canada ਤੇ America 'ਚ ਮੱਚਿਆ ਹਾਹਾਕਾਰ, ਖਰਬੂਜੇ ਨਾਲ ਫੈਲ ਰਹੀ ਇਹ ਗੰਭੀਰ ਬਿਮਾਰੀ |OneIndia Punjabi

  • 6 months ago
ਅਮਰੀਕਾ ਤੇ ਕੈਨੇਡਾ 'ਚ ਸਾਲਮੋਨੇਲਾ ਦਾ ਪ੍ਰਕੋਪ ਫੈਲ ਗਿਆ ਹੈ, ਜਿਸ ਕਾਰਨ ਹੁਣ ਤੱਕ ਕਈ ਮੌਤਾਂ ਵੀ ਹੋ ਚੁੱਕੀਆਂ ਹਨ | ਸਿਹਤ ਏਜੰਸੀਆਂ ਦਾ ਮੰਨਣਾ ਹੈ ਕਿ ਕੈਂਟਲੌਪ ਸਾਲਮੋਨੇਲਾ ਦੀ ਲਾਗ ਦਾ ਸਰੋਤ ਖਰਬੂਜਾ ਹੈ, ਜਿਸ ਨੇ ਦੋਵਾਂ ਦੇਸ਼ਾਂ 'ਚ ਸਿਹਤ ਸੰਕਟ ਪੈਦਾ ਕੀਤਾ ਹੈ। ਰੋਗ ਨਿਯੰਤਰਣ ਤੇ ਰੋਕਥਾਮ ਕੇਂਦਰ ਨੇ ਲੋਕਾਂ ਨੂੰ ਮੇਲਚੀਟਾ ਜਾਂ ਰੂਡੀ ਬ੍ਰਾਂਡ ਦੇ ਖਰਬੂਜੇ ਨਾ ਖਾਣ ਦੀ ਚਿਤਾਵਨੀ ਦਿੱਤੀ ਹੈ। ਰੋਗ ਨਿਯੰਤ੍ਰਣ ਤੇ ਰੋਕਥਾਮ ਕੇਂਦਰ ਨੇ ਆਪਣੀ ਨੇ ਕਿਹਾ, "ਜੇ ਤੁਹਾਨੂੰ ਨਹੀਂ ਪਤਾ ਕਿ ਮੇਲਚੀਟਾ ਜਾਂ ਰੂਡੀ ਬ੍ਰਾਂਡ ਦੇ ਖਰਬੂਜੇ ਦੀ ਵਰਤੋਂ ਕੀਤੀ ਗਈ ਹੈ ਜਾਂ ਨਹੀਂ, ਤਾਂ ਪਹਿਲਾਂ ਤੋਂ ਕੱਟੇ ਹੋਏ ਖਰਬੂਜੇ ਨਾ ਖਾਓ।"
.
In Canada and America, this serious disease is spreading with melons.
.
.
.
#canadanews #americanews #disease

Recommended