ਨਿੱਝਰ ਮਾਮਲੇ 'ਚ ਇਸ Canadian ਅਫ਼ਸਰ ਨੇ ਦਿੱਤਾ ਵੱਡਾ ਬਿਆਨ, ਭਾਰਤ ਬਾਰੇ ਕਹਿ'ਤੀ ਵੱਡੀ ਗੱਲ! |OneIndia Punjabi
  • 4 months ago
ਕੈਨੇਡਾ ਦੀ ਜਾਸੂਸੀ ਸੇਵਾ ਦੇ ਇਕ ਮੁਖੀ ਨੇ ਸਿੱਖ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਸਬੰਧੀ ਖੁਲਾਸਾ ਕੀਤਾ ਹੈ।ਕੈਨੇਡੀਅਨ ਸਰਵਿਸ ਇੰਟੈਲੀਜੈਂਸ ਸਰਵਿਸ ਦੇ ਡਾਇਰੈਕਟਰ ਡੇਵਿਡ ਵਿਗਨੇਲਟ ਦਾ ਇਹ ਬਿਆਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਸ ਸਾਲ ਦੇ ਸ਼ੁਰੂ 'ਚ ਹਰਦੀਪ ਸਿੰਘ ਨਿੱਝਰ ਦੀ ਮੌਤ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾਉਣ ਤੋਂ ਬਾਅਦ ਪਹਿਲੀ ਵਾਰ ਸਾਹਮਣੇ ਆਇਆ ਹੈ। ਦਰਅਸਲ CSIS ਦੇ ਡਾਇਰੈਕਟਰ ਨੇ ਇੱਕ ਇੰਟਰਵਿਊ 'ਚ ਕਿਹਾ ਕਿ ਉਨ੍ਹਾਂ ਨੂੰ ਕਤਲ ਦੀ ਸਾਜ਼ਿਸ਼ 'ਚ ਭਾਰਤ ਦੀ ਸ਼ਮੂਲੀਅਤ ਦੇ ਕੁਝ ਵੇਰਵੇ ਉਦੋਂ ਮਿਲੇ, ਜਦੋਂ ਹਾਲ ਹੀ 'ਚ ਇੱਕ ਅਮਰੀਕਾ ਵੱਲੋਂ ਇਕ ਇਲਜ਼ਾਮ ਲਗਾਇਆ ਗਿਆ।
.
This Canadian officer gave a big statement in Nijhar case, a big thing about India!
.
.
.
#hardeepsinghnijjar #canadanews #khalistani
Recommended