ਪੰਜਾਬੀ ਗਾਇਕ ਸਤਵਿੰਦਰ ਬੁੱਗਾ ਭਰਾ ਨਾਲ ਕਰ ਰਿਹਾ ਧੱਕਾ? ਗਾਇਕ ਦੇ ਭਰਾ ਨੇ ਰੋਂਦੇ ਹੋਏ ਨੇ ਲਾਏ ਗੰਭੀਰ ਇਲਜ਼ਾਮ! |
  • 5 months ago
ਗਾਇਕ ਸਤਵਿੰਦਰ ਬੁੱਗਾ ਦਾ ਪਿਛਲੇ ਲੰਮੇ ਸਮੇਂ ਤੋਂ ਆਪਣੇ ਭਰਾ ਨਾਲ ਜਾਇਦਾਦ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ। ਇਸ ਸਬੰਧੀ ਸਤਵਿੰਦਰ ਬੁੱਗਾ ਨੇ ਕਈ ਵਾਰ ਵੀਡੀਓ ਸਾਂਝੀ ਕਰ ਕੇ ਵੀ ਜਾਣਕਾਰੀ ਦਿੱਤੀ ਹੈ ਪਰ ਹੁਣ ਗਾਇਕ ਦੇ ਭਰਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ 'ਚ ਉਹ ਗਾਇਕ 'ਤੇ ਇਲਜ਼ਾਮ ਲਗਾ ਰਿਹਾ ਹੈ। ਵੀਡੀਓ ‘ਚ ਸੁਣਿਆ ਜਾ ਸਕਦਾ ਹੈ ਕਿ ਸਤਵਿੰਦਰ ਬੁੱਗਾ ਦਾ ਭਰਾ ਕਹਿ ਰਿਹਾ ਹੈ ਕਿ ਉਹ ਉਸ ਨੂੰ ਘਰੋਂ ਉਜਾੜਨ ਨੂੰ ਫਿਰਦਾ ਹੈ, ਇਸ ਦੇ ਨਾਲ ਹੀ ਉਸ ਨੇ ਗਾਇਕ ਦੇ ਪੁੱਤਰ 'ਤੇ ਵੀ ਕਈ ਇਲਜ਼ਾਮ ਲਗਾਏ।
.
Punjabi singer Satwinder Bugga pushing his brother? The singer's brother made serious allegations while crying!
.
.
.
#satwinderbugga #punjabnews #LandIssue
~PR.182~
Recommended