ਭਾਰਤੀਆਂ ਦੀਆਂ ਸਲਾਹਾਂ

  • 8 months ago
ਭਾਰਤੀਆਂ ਵਲੋਂ ਪੰਨੂੰ ਮਾਮਲੇ ਵਿਚ ਭਾਰਤੀ ਏਜੰਟ ਨਿਖਿਲ ਗੁਪਤਾ ਨੂੰ ਛੁਡਾਉਣ ਲਈ ਅਮਰੀਕਨ ਡਿਪਲੋਮੈਟਾਂ ਨੂੰ ਅਗਵਾ ਕਰਨ ਦੀਆਂ ਦਿੱਤੀਆਂ ਜਾ ਰਹੀਆਂ ਸਲਾਹਾਂ
ਰਾਕੇਸ਼ ਜੀ ਕਹਿੰਦੇ ਦਿੱਲੀ ਚਾਣਕਿਆਪੁਰੀਓਂ ਕੋਈ ਅਮਰੀਕਨ ਡਿਪਲੋਮੈਟ ਚੁੱਕ ਲਿਆਵੋ ਤੇ ਰਾਅ ਦੇ ਟਿਕਾਣੇ ਲਿਆ ਕੇ ਕੁੱਟੋ, ਫਿਰ ਨਿਖਿਲ ਗੁਪਤਾ ਦੇ ਨਾਲ ਓਹਦਾ ਤਬਾਦਲਾ ਕਰੋ।

ਇਹ ਬਿਆਨ ਪੜ੍ਹ ਕੇ ਅਮਰੀਕਾ ਨੂੰ ਕੰਬਣੀ ਛਿੜੀ ਪਈ ਹੈ। ਖੁਦ ਬਾਈਡਨ ਨੂੰ ਲੱਗਣ ਲੱਗ ਪਿਆ ਕਿ ਕੇਕ ਭੁਲੇਖੇ ਸਾਬਣ ਖਾ ਲਿਆ। ਰੱਸੀ ਭੁਲੇਖੇ ਕੋਬਰਾ ਛੇੜ ਲਿਆ। ਹੁਣ ਕੀਹਨੂੰ ਹਾਕ ਮਾਰੀਏ ਕਿ ਆਣ ਕੇ ਬਚਾ ਲਵੇ! ਕਾਹਨੂੰ ਪੰਗਾ ਲੈਣਾ ਸੀ ਯਾਰ! Foreign Minister Joly was asked by a reporter how U.S. authorities successfully prevented the alleged assassination of a Sikh activist on American soil, while Canadian authorities were unable to do so. How the United States identified & charged a suspect, whereas Canada did not.
Foreign Minister Joly was asked by a reporter how U.S. authorities successfully prevented the alleged assassination of a Sikh activist on American soil, while Canadian authorities were unable to do so. How the United States identified & charged a suspect, whereas Canada did not.

Recommended