ਜਾਣੋ ਕੌਣ ਹੈ ਗਾਇਕ Gurnam Bhullar ਦੀ ਪਤਨੀ? ਕਿਥੋਂ ਦੀ ਰਹਿਣ ਵਾਲੀ ਤੇ ਹੋਰ ਸਭ ਕੁੱਝ! |OneIndia Punjabi

  • 6 months ago
ਪੰਜਾਬੀ ਗਾਇਕ ਤੇ ਅਦਾਕਾਰ ਗੁਰਨਾਮ ਭੁੱਲਰ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ। ਉਸ ਨੇ ਆਪਣੇ ਕਰੀਅਰ 'ਚ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। । ਹਾਲ ਹੀ 'ਚ ਪੰਜਾਬੀ ਗਾਇਕ ਨੇ ਚੁੱਪ-ਚੁਪੀਤੇ ਵਿਆਹ ਕਰਵਾ ਲਿਆ ਜਿਸ ਦੀਆਂ ਕਈ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਵਿਆਹ ਦੀਆਂ ਰਸਮਾਂ ਮੋਗਾ ਦੇ ਸਕਾਈ ਰਿਗ ਹੋਟਲ 'ਚ ਹੋਈਆਂ। ਪੰਜਾਬੀ ਗਾਇਕ ਹਰਭਜਨ ਮਾਨ ਨੇ ਵਿਆਹ 'ਚ ਪਹੁੰਚ ਕੇ ਖ਼ੂਬ ਰੌਣਕਾਂ ਲਗਾਈਆਂ ਤੇ ਨਵੀਂ ਜੋੜੀ ਨੂੰ ਸੋਸ਼ਲ ਮੀਡੀਆ 'ਤੇ ਅਨੋਖੇ ਤਰੀਕੇ ਨਾਲ ਵਧਾਈ ਦਿੱਤੀ ਹੈ।ਅਜਿਹੇ 'ਚ ਗੁਰਨਾਮ ਭੁੱਲਰ ਦੇ ਫੈਨਜ਼ ਉਨ੍ਹਾਂ ਦੀ ਜੀਵਨਸਾਥੀ ਬਾਰੇ ਸਭ ਕੁਝ ਜਾਨਣਾ ਚਾਹੁੰਦੇ ਹਨ ਕਿ ਗੁਰਨਾਮ ਨੇ ਜਿਸ ਨਾਲ ਵਿਆਹ ਕੀਤਾ ਹੈ ਉਹ ਕੌਣ ਹੈ।
.
Know who is singer Gurnam Bhullar's wife? Where to live and everything else!
.
.
.
#gurnambhullar #gurnambhlarmarriage #marriage

Recommended