'KBC' ਤੋਂ ਅਮਿਤਾਭ ਬੱਚਨ ਦੀ ਫਰਜ਼ੀ ਵੀਡੀਓ ਵਾਇਰਲ, ਕਿਸਾਨਾਂ ਨਾਲ ਜੁੜਿਆ ਮਾਮਲਾ, ਦੇਖ ਭੜਕ ਗਏ ਲੋਕ |OneIndia Punjabi
  • 5 months ago
ਬਾਲੀਵੁੱਡ ਮੈਗਾਸਟਾਰ ਅਮਿਤਾਭ ਬੱਚਨ ਇਨ੍ਹੀਂ ਦਿਨੀਂ ਗੇਮ ਸ਼ੋਅ ‘ਕੌਣ ਬਣੇਗਾ ਕਰੋੜਪਤੀ’ ਦੀ ਮੇਜ਼ਬਾਨੀ ਕਰ ਰਹੇ ਹਨ। ਇਨ੍ਹੀਂ ਦਿਨੀਂ ‘ਕੇ. ਬੀ. ਸੀ. 15’ ਟੀ. ਵੀ. ’ਤੇ ਚੱਲ ਰਿਹਾ ਹੈ ਤੇ ਦਰਸ਼ਕ ਇਸ ਨੂੰ ਬਹੁਤ ਪਸੰਦ ਕਰ ਰਹੇ ਹਨ। ਦੇਸ਼ ਭਰ ਤੋਂ ਕਈ ਮੁਕਾਬਲੇਬਾਜ਼ ਆਪਣੀ ਕਿਸਮਤ ਅਜ਼ਮਾ ਰਹੇ ਹਨ ਤੇ ਸ਼ੋਅ ’ਚ ਹਿੱਸਾ ਲੈ ਰਹੇ ਹਨ। ਕਈਆਂ ਨੂੰ ਹੌਟ ਸੀਟ ’ਤੇ ਪਹੁੰਚ ਕੇ ਵੱਡੀ ਰਕਮ ਜਿੱਤਣ ਦਾ ਮੌਕਾ ਵੀ ਮਿਲਿਆ ਹੈ। ਇਸ ਦੌਰਾਨ ‘ਕੇ. ਬੀ. ਸੀ.’ ਤੋਂ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ’ਚ ਅਮਿਤਾਭ ਬੱਚਨ ਇਕ ਮੁਕਾਬਲੇਬਾਜ਼ ਨੂੰ ਮੱਧ ਪ੍ਰਦੇਸ਼ ਦੀ ਕਮਲਨਾਥ ਸਰਕਾਰ ਬਾਰੇ ਸਵਾਲ ਕਰ ਰਹੇ ਹਨ।
.
Fake video of Amitabh Bachchan from 'KBC' goes viral, case related to farmers, people got angry after seeing it.
.
.
.
#kaunbanegacrorepati #amitabhbachchan #punjabnews
Recommended