3 ਮਹੀਨੇ ਪਹਿਲਾਂ ਪੰਜਾਬੀ ਨੌਜਵਾਨ ਗਿਆ ਸੀ Canada, ਨੌਜਵਾਨਾਂ ਨੇ ਉਸ ਨਾਲ ਕਰ'ਤਾ ਵੱਡਾ ਕਾਂਡ |OneIndia Punjabi
  • 5 months ago
ਕੈਨੇਡਾ ਦੇ ਮਿਸੀਸਾਗਾ ਤੋਂ ਇੱਕ ਬੜੀ ਹੀ ਦੁਖਦਾਇਕ ਖ਼ਬਰ ਸਾਹਮਣੇ ਆਈ ਹੈ | ਦੱਸਦਈਏ ਕਿ ਮਿਸੀਸਾਗਾ 'ਚ ਸਕਿਉਰਿਟੀ ਗਾਰਡ ਵਜੋਂ ਤਾਇਨਾਤ ਇੱਕ ਪੰਜਾਬ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਨੌਜਵਾਨ ਦੀ ਪਛਾਣ 28 ਸਾਲਾਂ ਜਗਰਾਜ ਸਿੰਘ ਵਜੋਂ ਹੋਈ ਹੈ। ਜਗਰਾਜ ਸਿੰਘ ਰਾਏਕੋਟ ਦੇ ਨਥੋਵਾਲ ਦਾ ਰਹਿਣ ਵਾਲਾ ਸੀ ਤੇ 3 ਮਹੀਨੇ ਪਹਿਲਾਂ ਹੀ ਕੈਨੇਡਾ ਸਟੱਡੀ ਵੀਜ਼ਾ 'ਤੇ ਆਇਆ ਸੀ।
.
3 months ago a Punjabi youth went to Canada, the youth did a big incident with him.
.
.
.
#canadanews #punjabiboy #punjabnews
~PR.182~
Recommended