ਇਸ ਪ੍ਰਸਿੱਧ ਗਾਇਕ ਦਾ ਹੋ ਗਿਆ ਵਿਆਹ, ਪਰਮੀਸ਼ ਵਰਮਾ ਤੇ ਬਾਕੀ ਸਿਤਾਰਿਆਂ ਨੇ ਮਿਲ ਲਈਆਂ ਖੂਬ ਰੌਣਕਾਂ |OneIndia Punjabi
  • 5 months ago
ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਦੇ ਕਰੀਬ ਦੋਸਤ ਤੇ ਗਾਇਕ ਲਾਡੀ ਚਾਹਲ ਦਾ ਵਿਆਹ ਹੋ ਗਿਆ ਹੈ। ਜੀ ਹਾਂ, ਇਸ ਗੱਲ ਦੀ ਪੁਸ਼ਟੀ ਖ਼ੁਦ ਪਰਮੀਸ਼ ਵਰਮਾ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਤਸਵੀਰ ਸਾਂਝੀ ਕਰਦਿਆਂ ਦਿੱਤੀ ਹੈ। ਉਨ੍ਹਾਂ ਨੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਲਾਡੀ ਚੋਹਲ ਵਿਆਹ ਵਾਲੇ ਜੋੜੇ 'ਚ ਦੋਸਤਾਂ ਨਾਲ ਖੜੇ ਨਜ਼ਰ ਆ ਰਹੇ ਹਨ।
.
This famous singer got married, Parmish Verma and the rest of the stars got a lot of cheers.
.
.
.
#laddichahal #laddichahalwife #laddichahalmarriage
Recommended