Canada 'ਚ ਥਾਂ-ਥਾਂ ਲਿਖ'ਤੇ 'ਇਤਰਾਜ਼ਯੋਗ' ਨਾਅਰੇ! ਉੱਤੋਂ Canada 'ਤੇ ਲਗਾਏ ਇਹ ਗੰਭੀਰ ਦੋਸ਼! |OneIndia Punjabi
  • 5 months ago
ਕੈਨੇਡਾ ਦੇ ਮੌਂਟਰੀਅਲ 'ਚ ਘੱਟੋ-ਘੱਟ 16 ਮੈਟਰੋ ਸਟੇਸ਼ਨਾਂ ਤੇ ਬੱਸ ਅੱਡਿਆਂ 'ਤੇ ਇਤਰਾਜ਼ਯੋਗ ਨਾਅਰੇ ਲਿਖੇ ਗਏ । ਮੌਂਟਰੀਅਲ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੈਟਰੋ ਸਟੇਸ਼ਨਾਂ ਤੇ ਬੱਸ ਅੱਡਿਆਂ ਦੀਆਂ ਕੰਧਾਂ, ਦਰਵਾਜ਼ਿਆਂ 'ਤੇ ਫ਼ਿਲਸਤੀਨ ਦੇ ਹੱਕ 'ਚ ਪੋਸਟਰ ਲਗਾਏ ਗਏ ਹਨ । ਦੱਸਦਈਏ ਕਿ ਬਹੁਤ ਸਾਰੇ ਪੋਸਟਰਾਂ 'ਚ ਫ਼ਿਲਸਤੀਨ ਨਸਲਕੁਸ਼ੀ 'ਚ ਕੈਨੇਡਾ ਦੇ ਮਿਲੀਭੁਗਤ ਦੇ ਵੀ ਦੋਸ਼ ਲਗਾਏ ਗਏ ਹਨ । ਦੱਸਿਆ ਜਾ ਰਿਹਾ ਹੈ ਕਿ ਮੌਂਟਰੀਅਲ ਦੇ ਜੀਨ-ਟੈਲੋਨ, ਵਿਲਾ ਮਾਰੀਆ, ਸ਼ੇਰਬਰੂਕ, ਜੈਰੀ, ਮੌਂਟ ਰਾਇਲ, ਬੇਉਬੀਅਨ,ਫੈਬਰ, ਮੌਂਟਰੀਅਲ ਯੂਨੀਵਰਸਿਟੀ, ਪਰਕ, ਪ੍ਰੀਫੋਂਟੇਨ ਸਮੇਤ ਹੋਰ ਵੱਖ-ਵੱਖ ਸਟੇਸ਼ਨਾਂ 'ਤੇ ਉਕਤ ਨਾਅਰੇਬਾਜ਼ੀ ਤੇ ਗ੍ਰਾਫਟੀਆਂ ਵੇਖਣ ਨੂੰ ਮਿਲੀਆਂ ਹਨ।
.
'Objectionable' slogans written everywhere in Canada! These serious charges against Canada!
.
.
.
#canadanews #justintrudeau #palestnenews
Recommended