Raftar ਨੂੰ ਯਾਦ ਆਇਆ Sidhu Moosewal,a 5911 ਦਾ ਟੈਟੂ ਦਿਖਾ ਸ਼ਰਧਾਂਜਲੀ ਦੇ ਕਹੀਆਂ ਇਹ ਗੱਲਾਂ! |OneIndia Punjabi

  • 7 months ago
ਸਿੱਧੂ ਮੂਸੇਵਾਲਾ ਅੱਜ ਭਾਵੇਂ ਦੁਨੀਆ 'ਚ ਨਹੀਂ ਰਿਹਾ, ਪਰ ਉਹ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ 'ਚ ਆਪਣੇ ਗੀਤਾਂ ਤੇ ਪੁਰਾਣੀਆਂ ਯਾਦਾਂ ਰਾਹੀਂ ਅੱਜ ਵੀ ਜ਼ਿੰਦਾ ਹੈ। ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਸ਼ਾਇਦ ਹੀ ਕੋਈ ਅਜਿਹਾ ਕਲਾਕਾਰ ਹੋਵੇਗਾ, ਜਿਸ ਨੇ ਮੂਸੇਵਾਲਾ ਨੂੰ ਸ਼ਰਧਾਂਜਲੀ ਨਾ ਦਿੱਤੀ ਹੋਵੇ। ਇਨ੍ਹਾਂ ਨਾਮਾਂ ਵਿੱਚੋਂ ਇੱਕ ਨਾਮ ਗਾਇਕ ਤੇ ਰੈਪਰ ਰਫਤਾਰ ਦਾ ਵੀ ਹੈ। ਰੈਪਰ ਰਫਤਾਰ ਨੇ ਆਪਣੇ ਨਵੇਂ ਵੀਡੀਓ ਗਾਣੇ 'ਚ ਸਿੱਧੂ ਮੂਸੇਵਾਲਾ ਨੂੰ ਭਾਵੁਕ ਸ਼ਰਧਾਂਜਲੀ ਦਿੱਤੀ ਹੈ। ਉਹ ਵੀਡੀਓ 'ਚ ਖੁਦ ਨਜ਼ਰ ਆ ਰਿਹਾ ਹੈ ਅਤੇ ਉਸ ਦੇ ਪਿੱਛੇ ਇੰਟਰਨੈਸ਼ਨਲ ਰੈਪ ਟੂਪਾਕ ਸ਼ਕੂਰ ਵੀ ਨਜ਼ਰ ਆ ਰਿਹਾ ਹੈ।
.
Raftar remembered Sidhu Moosewal, a 5911 tattoo showing these things said in tribute!
.
.
.
#raftaar #singer #sidhumoosewala

Recommended