ਇਸ ਕਲਾਕਾਰ ਨੇ ਖੇਡਿਆ ਐਸਾ ਸਟੰਟ ਲੋਕਾਂ ਦੇ ਰੁੱਕ ਗਏ ਸਾਹ, ਚਲਦੇ ਸਟੰਟ 'ਚ ਬਣਾ'ਤੀ ਸਿੱਧੂ ਮੂਸੇਵਾਲਾ ਦੀ ਤਸਵੀਰ |

  • 6 months ago
ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦਾ ਹੈ । ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਹੀ ਵੀਡੀਓ ਵਿਖਾਉਣ ਜਾ ਰਹੇ ਹਾਂ ਜੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਦਰਅਸਲ ਇਸ ਵੀਡੀਓ ‘ਚ ਦਿਖਾਈ ਦੇਣ ਵਾਲੇ ਸ਼ਖਸ ਦਾ ਨਾਂਅ ਸਵਰੂਪ ਸਿੰਘ ਹੈ । ਜੋ ਇੱਕ ਕਲਾਕਾਰ ਹੈ, ਪਰ ਇਹ ਕਲਾਕਾਰ ਆਪਣੀ ਵੱਖਰੀ ਕਲਾ ਦੇ ਲਈ ਜਾਣਿਆ ਜਾਂਦਾ ਹੈ ।
.
This artist played such a stunt that people's breath stopped, the picture of Sidhu Moosewala was created in the moving stunt.
.
.
.
#videoviral #sidhumoosewalasketch #punjabnews
~PR.182~

Recommended