Shilpa Shetty ਦੇ ਘਰਵਾਲੇ ਨੇ ਦੱਸਿਆ ਕਿਵੇਂ ਗੁਜ਼ਾਰੇ ਜੇਲ੍ਹ 'ਚ ਦਿਨ, ਬਣਾਈ ਫ਼ਿਲਮ |OneIndia Punjabi

  • 7 months ago
ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਇਨ੍ਹੀਂ ਦਿਨੀਂ ਆਪਣੀ ਡੈਬਿਊ ਫਿਲਮ UT 69 ਨੂੰ ਲੈ ਕੇ ਸੁਰਖੀਆਂ 'ਚ ਹਨ। ਇਹ ਫਿਲਮ ਇਸ ਸ਼ੁੱਕਰਵਾਰ ਯਾਨੀ 3 ਨਵੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਹੈ। ਫਿਲਮ ਬਾਰੇ ਦਰਸ਼ਕਾਂ ਦੀ ਪ੍ਰਤੀਕਿਰਿਆ ਜਾਣਨ ਲਈ ਰਾਜ ਕੁੰਦਰਾ ਸਿੱਧੇ ਥੀਏਟਰ ਗਏ।ਇਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ, ਜੋ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਸਾਫ ਨਜ਼ਰ ਆ ਰਿਹਾ ਹੈ ਕਿ ਕਿਸ ਤਰ੍ਹਾਂ ਰਾਜ ਕੁੰਦਰਾ ਨੂੰ ਦੇਖਦੇ ਹੀ ਦਰਸ਼ਕਾਂ ਦੀ ਭੀੜ ਆਪਣੀਆਂ ਸੀਟਾਂ ਤੋਂ ਉੱਠ ਓਹਨਾ ਦੇ ਕੋਲ ਇਕੱਠੀ ਹੋ ਗਈ। ਹਰ ਕੋਈ ਉਸ ਨਾਲ ਫੋਟੋ ਖਿਚਵਾਉਣਾ ਚਾਹੁੰਦਾ ਹੈ।ਰਾਜ ਕੁੰਦਰਾ ਨੇ ਹੱਥ ਜੋੜ ਕੇ ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਜੋ ਉਨ੍ਹਾਂ ਦੀ ਫਿਲਮ ਦੇਖਣ ਆਏ ਸਨ।
.
Shilpa Shetty's family told how they spent their days in jail, the film was made.
.
.
.
#rajkundra #shilpashettyhusband #bollywoodnews

Recommended