Neeru Bajwa ਤੇ Diljit Dosanjh ਸਾਲਾਂ ਬਾਅਦ ਫਿਰ ਹੋਏ ਇਕੱਠੇ, ਕੀਤਾ ਕੁੱਝ ਅਜਿਹਾ ਕਿ ਦੇਖਦੇ ਰਹਿ ਗਏ ਲੋਕ! |
  • 6 months ago
ਨੀਰੂ ਬਾਜਵਾ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੀ ਹੋਈ ਹੈ। ਨੀਰੂ ਨੇ ਹਾਲ ਹੀ 'ਚ ਫਿਲਮ 'ਸ਼ਾਇਰ' ਦੀ ਸ਼ੂਟਿੰਗ ਮੁਕੰਮਲ ਕੀਤੀ ਹੈ। ਇਸ ਫਿਲਮ 'ਚ ਨੀਰੂ ਗਾਇਕ ਤੇ ਐਕਟਰ ਸਤਿੰਦਰ ਸਰਤਾਜ ਦੇ ਨਾਲ ਸਕ੍ਰੀਨ ਸ਼ੇਅਰ ਕਰਦੀ ਨਜ਼ਰ ਆਉਣ ਵਾਲੀ ਹੈ। 'ਸ਼ਾਇਰ' ਦੀ ਸ਼ੂਟਿੰਗ ਪੂਰੀ ਹੁੰਦੇ ਹੀ ਨੀਰੂ ਬਾਜਵਾ ਨੇ ਫਿਲਮ 'ਜੱਟ ਐਂਡ ਜੂਲੀਅਟ 3' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਇਸ ਫਿਲਮ 'ਚ ਸਾਲਾਂ ਬਾਅਦ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਜੋੜੀ ਫਿਰ ਤੋਂ ਇਕੱਠੀ ਨਜ਼ਰ ਆਉਣ ਵਾਲੀ ਹੈ।
.
Neeru Bajwa and Diljit Dosanjh reunited after years, did something that left people watching!
.
.
.
#diljitdosanjh #neerubajwa #bollywoodnews
~PR.182~
Recommended