ਹੁਣ ਛੋਟੇ ਕਪੜੇ ਪਾਉਣ ਤੋਂ ਉਰਫ਼ੀ ਜਾਵੇਦ ਕਰੂ ਤੋਬਾ, ਪੁਲਿਸ ਨੇ ਸਵੇਰੇ ਸਵੇਰੇ ਕਰ ਲਿਆ ਗ੍ਰਿਫ਼ਤਾਰ? |OneIndia Punjabi

  • 7 months ago
ਆਪਣੇ ਅਸਾਧਾਰਨ ਫੈਸ਼ਨ ਸੈਂਸ ਕਾਰਨ ਉਰਫੀ ਜਾਵੇਦ ਲਗਾਤਾਰ ਸੁਰਖੀਆਂ ‘ਚ ਰਹਿੰਦੀ ਹੈ। ਜਿਸ ਦਾ ਸਭ ਤੋਂ ਵੱਡਾ ਕਾਰਨ ਉਸ ਦੇ ਕੱਪੜੇ ਅਤੇ ਦੂਜਾ ਉਸ ਦਾ ਬੇਬਾਕ ਅੰਦਾਜ਼ ਹੈ। ਹੁਣ ਉਰਫੀ ਦਾ ਇਕ ਵੀਡੀਓ ਸੁਰਖੀਆਂ ‘ਚ ਹੈ, ਜਿਸ ਕਾਰਨ ਸਵਾਲ ਕੀਤਾ ਜਾ ਰਿਹਾ ਹੈ ਕਿ ਕੀ ਉਰਫੀ ਨੂੰ ਮੁੰਬਈ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਅਤੇ ਜੇਕਰ ਅਜਿਹਾ ਹੈ ਤਾਂ ਕਿਸ ਅਪਰਾਧ ‘ਚ।ਅਕਸਰ ਆਪਣੇ ਅਤਰੰਗ ਕੱਪੜਿਆਂ ਕਾਰਨ ਚਰਚਾ 'ਚ ਰਹਿਣ ਵਾਲੀ ਉਰਫੀ ਜਾਵੇਦ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਉਸ ਨੂੰ ਪੁਲਸ ਗ੍ਰਿਫਤਾਰ ਕਰਕੇ ਪੁਲਸ ਸਟੇਸ਼ਨ ਲੈ ਕੇ ਜਾਂਦੀ ਨਜ਼ਰ ਆ ਰਹੀ ਹੈ।
.
Urfi Javed Karu repents for wearing short clothes, the police arrested him early in the morning?
.
.
.
#UrfiJaved #UrfiJavedArrested #MumbaiPolice
~PR.182~

Recommended