ਟਰੂਡੋ ਹੁਣ ਭਾਰਤ ਨਾਲ ਬਣਾਉਣੇ ਚਾਹੁੰਦੇ ਨੇ ਚੰਗੇ ਸੰਬੰਧ, ਟਵੀਟ ਕਰ ਕਹਿ'ਤੀ ਵੱਡੀ ਗੱਲ |OneIndia Punjabi

  • 7 months ago
ਖਾਲਿਸਤਾਨੀ ਪੱਖੀ ਹਰਦੀਪ ਸਿੰਘ ਨਿੱਝਰ ਦੇ ਕਤਲ ਪਿੱਛੇ ਭਾਰਤੀ ਏਜੰਟਾਂ ਦਾ ਹੱਥ ਹੋਣ ਦਾ ਦਾਅਵਾ ਕਰਨ ਵਾਲੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੁਣ ਭਾਰਤ ਨਾਲ ਚੰਗੇ ਸੰਬੰਧ ਬਣਾਉਂਦੇ ਨਜ਼ਰ ਆ ਰਹੇ ਹਨ | ਦਰਅਸਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹਿੰਦੂ ਭਾਈਚਾਰੇ ਨੂੰ ਨਵਰਾਤਰੀ ਦੀ ਵਧਾਈ ਦਿੱਤੀ ਹੈ । ਟਰੂਡੋ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਭਾਰਤ ਨਾਲ ਚੰਗੇ ਸਬੰਧ ਬਣਾਉਣ ਲਈ ਵਚਨਬੱਧ ਹੈ। ਪ੍ਰਧਾਨ ਮੰਤਰੀ ਟਰੂਡੋ ਵੱਲੋਂ ਜਾਰੀ ਅਧਿਕਾਰਤ ਬਿਆਨ 'ਚ ਕਿਹਾ ਗਿਆ ਹੈ ਕਿ ਅਗਲੀਆਂ 9 ਰਾਤਾਂ ਤੇ 10 ਦਿਨਾਂ 'ਚ ਕੈਨੇਡਾ ਅਤੇ ਦੁਨੀਆ ਭਰ 'ਚ ਹਿੰਦੂ ਭਾਈਚਾਰੇ ਦੇ ਲੋਕ ਨਵਰਾਤਰੀ ਮਨਾਉਣ ਲਈ ਇਕੱਠੇ ਹੋਣਗੇ।
.
Trudeau now wants to build good relations with India, tweeting a big thing.
.
.
.
#justintrudeau #navratri2023 #indiacanada

Recommended