ਪਤੀ ਬਣਿਆ ਦਰਿੰਦਾ, ਦੰਦੀਆਂ ਵੱਢ ਉਂਗਲਾਂ 'ਚੋਂ ਲਾਹੀਆਂ ਮੁੰਦਰੀਆਂ, ਬੇਰਹਿਮੀ ਨਾਲ ਕੀਤੀ ਕੁੱਟਮਾਰ |OneIndia Punjabi

  • 8 months ago
ਪਹਿਲਾਂ ਪਤਨੀ ਦੀ ਕੀਤੀ ਗਈ ਕੁੱਟਮਾਰ ਫ਼ਿਰ 6 ਸਾਲ ਦੀ ਬੱਚੀ ਸਮੇਤ ਕੱਢਿਆ ਗਿਆ ਘਰੋਂ ਬਾਹਰ | ਮਾਮਲਾ ਅੰਮ੍ਰਿਤਸਰ ਦੇ ਨਿਊ ਸ਼ਹੀਦ ਉਧਮ ਸਿੰਘ ਨਗਰ ਦਾ ਹੈ | ਜਿੱਥੇ ਪਤੀ ਵਲੋਂ ਆਪਣੀ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਤੇ ਉਸਦੇ ਸਾਰੇ ਗਹਿਣੇ ਵੀ ਖੋਹ ਲਏ ਗਏ | ਇੰਨਾ ਹੀ ਨਹੀਂ ਪੀੜਤ ਨੂੰ ਉਸ ਦੀ 6 ਸਾਲ ਦੀ ਬੱਚੀ ਸਮੇਤ ਉਸਨੂੰ ਧੱਕੇ ਮਾਰ ਕੇ ਬਾਹਰ ਕੱਢਿਆ ਗਿਆ | ਇਸ ਸਾਰੀ ਘਟਨਾ ਦੀ CCTV ਵੀ ਸਾਹਮਣੇ ਆਈ ਹੈ | ਪੀੜਤ ਨੇ ਇਲਜ਼ਾਮ ਲਗਾਏ ਕਿ ਉਸਦੇ ਪਤੀ ਤੇ ਸੱਸ ਵਲੋਂ ਉਸਦੀ ਕੁੱਟਮਾਰ ਕੀਤੀ ਜਾਂਦੀ ਹੈ ਤੇ ਦਹੇਜ ਦੀ ਮੰਗ ਵੀ ਕੀਤੀ ਜਾਂਦੀ ਹੈ | ਇਸਦੇ ਨਾਲ ਹੀ ਉਕਤ ਮਹਿਲਾ ਨੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ | ਉਧਰ ਹੀ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਉਹਨਾਂ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ |
.
Husband turned into a beast, bitten, rings removed from fingers, brutally beaten.
.
.
.
#amritsarnews #punjabnews #punjab

Recommended