Jyoti Nooran ਦਾ ਸਾਥ ਛੱਡ,ਤੀਜੀ ਭੈਣ Ritu ਨੇ ਵੀ ਖਿੱਚ ਲਈ ਤਿਆਰੀ, ਹੁਣ ਦਊ ਬਰਾਬਰੀ ਦੀ ਟੱਕਰ |OneIndia Punjabi

  • 7 months ago
ਸੂਫੀ ਗਾਇਕੀ ਦੇ 'ਚ ਜਦ ਭੈਣਾਂ ਦਾ ਨਾਮ ਆਉਂਦਾ ਤਾਂ ਸਭ ਤੋਂ ਪਹਿਲਾ ਲੋਕ ਨੂਰਾਂ ਸਿਸਟਰਸ ਨੂੰ ਯਾਦ ਕਰਦੇ ਨੇ..ਓਹਨਾ ਨੇ ਆਪਣੀ ਗਾਇਕੀ ਨਾਲ ਦੇਸ਼ ਵਿਦੇਸ਼ 'ਚ ਬੈਠੇ ਪ੍ਰਸ਼ੰਸਕਾਂ ਦਾ ਖੂਬ ਮਨੋਰੰਜਨ ਕੀਤਾ।. ਹਾਲਾਂਕਿ ਇਹ ਜੋੜੀ ਟੁੱਟ ਚੁਕੀ ਹੈ ਜੀ ਹਾਂ ਪਹਿਲਾ ਜਯੋਤੀ ਨੂਰਾਂ ਤੇ ਸੁਲਤਾਨਾ ਨੂਰਾਂ ਦੀ ਜੋੜੀ ਸੀ ਜੋ ਪਰਿਵਾਰਿਕ ਮਸਲੇ ਕਾਰਣ ਟੁੱਟ ਗਈ ਸੀ ਜਦੋ ਜਯੋਤੀ ਨੇ ਆਪਣੇ ਪਤੀ ਤੋਂ ਦੂਰ ਹੋਣ ਦਾ ਫੈਸਲਾ ਕੀਤਾ ਸੀ ਤਾਂ ਪਰਿਵਾਰ ਵਾਲਿਆਂ ਤੇ ਆਪਣੇ ਪਤੀ ਦਾ ਸਾਥ ਦੇਣ ਦਾ ਇਲਜ਼ਾਮ ਲਗਾ ਸਭ ਤੋਂ ਦੂਰੀ ਬਣਾ ਲਈ ਸੀ ਤੇ ਇਹ ਜੋੜੀ ਤੋੜ ਦਿੱਤੀ ਸੀ ਫਿਰ ਜਯੋਤੀ ਨੇ ਆਪਣੀ ਤੀਜੀ ਭੈਣ ਰਿਤੂ ਨੂਰਾਂ ਨਾਲ ਮਿਲ ਨੂਰਾਂ ਸਿਸਟਰਸ ਦੀ ਨਵੀ ਜੋਡੀ ਬਣਾਈ ਇਸ ਜੋੜੀ ਨੂੰ ਵੀ ਫੈਨਸ ਨੇ ਪਸੰਦ ਕੀਤਾ ਪਰ ਥੋੜੇ ਸਮੇ ਬਾਅਦ ਇਹ ਜੋੜੀ ਵੀ ਟੁੱਟ ਗਈ ਜਦੋ ਤੀਜੀ ਭੈਣ ਰੀਤੂ ਨੂਰਾਂ ਨੇ ਆਪਣੀ ਭੈਣ ਜਯੋਤੀ ਨੂਰਾ 'ਤੇ ਗੰਭੀਰ ਇਲਜ਼ਾਮ ਲਗਾਏ ਜੀ ਰਿਤੂ ਨੂਰਾਂ ਨੇ ਕਿਹਾ ਸੀ ਹੈ ਕਿ ਮੇਰੀ ਵੱਡੀ ਭੈਣ ਜੋਤੀ ਨੂਰਾਂ ਨੇ ਸਾਡੇ ਨਾਲ ਬਹੁਤ ਗਲਤ ਕੀਤਾ ਹੈ।
.
Leaving the side of Jyoti Nooran, the third sister Ritu also prepared for the draw, now the two are equal.
.
.
.
#ritunooran #jyotinooran #sultananooran
~PR.182~

Recommended