ਬੱਬੂ ਮਾਨ ਦੀ FAKE ਵੀਡੀਓ ਹੋਈ ਵਾਇਰਲ, Fake ਵੀਡੀਓ ਚਲਾਉਣ ਵਾਲੇ ਚੈੱਨਲਸ ਨੂੰ ਚਿਤਾਵਨੀ ਜਾਰੀ |OneIndia Punjabi
  • 7 months ago
ਗਾਇਕ ਬੱਬੂ ਮਾਨ ਦੇ ਸ਼ੋਅ ਦੀ ਹੋ ਰਹੀ ਹੈ FAKE ਵੀਡੀਓ VIRAL ਜੀ ਹਾਂ ਪੰਜਾਬੀ ਗਾਇਕ ਬੱਬੂ ਮਾਨ ਦੇ ਇੱਕ ਸ਼ੋਅ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਜਿਸ ਵਿੱਚ ਇਹ ਦਿਖਾਇਆ ਗਿਆ ਹੈ ਕਿ ਚੱਲਦੇ ਸ਼ੋਅ ਦੌਰਾਨ ਕੁੱਝ ਲੋਕਾਂ ਵੱਲੋਂ ਉਨ੍ਹਾਂ ਦਾ ਵਿਰੋਧ ਕੀਤਾ ਗਿਆ ਹੈ। ਇਸ ਦੌਰਾਨ ਪੰਜਾਬੀ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਨਾਅਰੇ ਲਗਾਏ ਗਏ। ਪਰ ਇਸ ਵਾਇਰਲ ਵੀਡੀਓ ਬਾਰੇ ਜਾਣਕਾਰੀ ਸਾਹਮਣੇ ਆਈ ਹੈ ਕਿ ਇਹ ਵੀਡੀਓ ਫਰਜ਼ੀ ਹੈ ਅਤੇ ਇਸ ਨੂੰ ਐਡਿਟ ਕੀਤਾ ਗਿਆ ਹੈ। ਬੱਬੂ ਮਾਨ ਦੇ ਵਕੀਲ ਘੁੰਮਣ ਬ੍ਰਦਰਸ ਨੇ ਅਸਲੀ ਵੀਡੀਓ ਜਾਰੀ ਕੀਤੀ ਹੈ। ਤੁਸੀਂ ਦੋ ਵੀਡੀਓ ਦੇਖ ਸਕਦੇ ਹੋ ਜਿਨ੍ਹਾਂ ਵਿੱਚ ਐਡਿਟ ਕੀਤੀ ਵੀਡੀਓ ਅਤੇ ਅਸਲੀ ਵੀਡੀਓ ਹੈ।ਦੱਸ ਦੇਈਏ ਕਿ ਇਨ੍ਹੀਂ ਦਿਨੀਂ ਬੱਬੂ ਮਾਨ ਆਪਣੇ ਕੈਨੇਡਾ ਲਾਈਵ ਸ਼ੋਅ ਦੇ ਚੱਲਦੇ ਸੁਰਖੀਆਂ ਬਟੋਰ ਰਹੇ ਹਨ।
.
FAKE video of Babbu Maan went viral, warning issued to channels playing fake videos.
.
.
.
#babbumaan #punjabnews #punjabisinger
Recommended