Instagram ਅਤੇ Facebook ਚਲਾਉਣ ਲਈ, ਹੁਣ ਯੂਜ਼ਰਸ ਨੂੰ ਦੇਣੇ ਪੈਣਗੇ ਪੈਸੇ! |OneIndia Punjabi

  • 7 months ago
ਫੇਸਬੁੱਕ ਇੰਸਟਾਗ੍ਰਾਮ ਦਾ ਕਰੋੜਾਂ users ਇਸਤੇਮਾਲ ਕਰਦੇ ਨੇ ਹੁਣ ਇਸ ਨੂੰ ਲੈਕੇ ਖਬਰ ਸਾਹਮਣੇ ਆ ਰਹੀ ਹੈ ਇੰਸਟਾਗ੍ਰਾਮ ਅਤੇ ਫੇਸਬੁੱਕ ਚਲਾਉਣ ਲਈ ਹੁਣ ਯੂਜ਼ਰਸ ਨੂੰ ਪੈਸੇ ਦੇਣੇ ਪੈਣਗੇ , ਕਿਹਾ ਗਿਆ ਫੇਸਬੁੱਕ ਅਤੇ ਇੰਸਟਾਗ੍ਰਾਮ ਚਲਾਉਣ ਲਈ ਯੂਜ਼ਰਸ ਨੂੰ ਹਰ ਮਹੀਨੇ ਫੀਸ ਚਾਰਜ਼ ਕਰੇਗਾ। ਕੰਪਨੀ ਹਰ ਮਹੀਨੇ 1,665 ਰੁਪਏ ਯੂਜ਼ਰਸ ਨੂੰ ਚਾਰਜ ਕਰੇਗੀ। ਜੀ ਹਾਂ users ਨੂੰ 1665 ਰੁਪਏ ਦਾ ਭੁਗਤਾਨ ਕਰਨਾ ਪੈ ਸਕਦਾ ਹੈ..ਕੰਪਨੀ ਨੇ ਯੂਰਪੀ users ਲਈ ਇਕ ਨਵਾਂ ਪਲਾਨ ਤਿਆਰ ਕੀਤਾ ਹੈ ਇਸ ਪਲੈਨ ਦੇ ਤਹਿਤ ਲੋਕ ਨੂੰ ਫੇਸਬੁੱਕ ਅਤੇ ਇੰਸਟਾਗ੍ਰਾਮ 'ਚ ads ਨਜ਼ਰ ਨਹੀਂ ਆਉਣਗੀਆਂ।
.
To run Instagram and Facebook, now users have to pay!
.
.
.
#instagram #facebook #latestnews

Recommended