Karan Aujhla ਦੀ ਫਰਸ਼ ਤੋਂ ਅਰਸ਼ ਤਕ ਦੀ ਕਹਾਣੀ, 9 ਸਾਲ ਦੀ ਉਮਰ 'ਚ ਗਵਾਏ ਮਾਪੇ ਤੇ ਪਿੰਡ |OneIndia Punjabi

  • 7 months ago
ਪੰਜਾਬ ਦੇ ਮੰਨੇ-ਪ੍ਰਮੰਨੇ ਪੰਜਾਬੀ ਗਾਇਕ ਕਰਨ ਔਜਲਾ ਹਮੇਸ਼ਾ ਹੀ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ 'ਚ ਬਣੇ ਰਹਿੰਦੇ ਹਨ। ਹਾਲ ਹੀ 'ਚ ਕਰਨ ਔਜਲਾ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਕੁਝ ਖ਼ਾਸ ਗੱਲਾਂ ਆਪਣੇ ਚਾਹੁਣ ਵਾਲਿਆਂ ਨਾਲ ਸਾਂਝੀਆਂ ਕੀਤੀਆਂ ਹਨ।ਪੋਸਟ 'ਚ ਕਰਨ ਔਜਲਾ ਨੇ ਲਿਖਿਆ, '' ਪਿੰਡ ਸਾਈਕਲ ਮਸਾਂ ਜੁੜਿਆ ਸੀ, ਦੂਜੀ ਸਲਾਈਡ 1 ਸਾਲ ਪਹਿਲਾਂ ਦੀ ਹੈ, ਜਦੋਂ ਮੈਂ ਆਪਣੀ ਪਹਿਲੀ Rolls Royce ਲਈ ਸੀ। ਉਦੋ ਮੈਂ ਕੋਈ ਤਸਵੀਰ ਜਾਂ ਪੋਸਟ ਨਹੀਂ ਪਾਈ ਸੀ ਕਿਉਂਕਿ ਮੈਨੂੰ ਸਹੀ ਨਹੀਂ ਸੀ ਲੱਗਾ। ਪਹਿਲੀ ਤਸਵੀਰ ਅੱਜ ਦੀ ਹੈ ਜਦੋਂ ਮੈਂ ਦੂਜੀ Rolls Royce ਲਈ ਤੇ ਸੋਚਿਆ ਅੱਜ ਸਾਰਿਆਂ ਨਾਲ ਸ਼ੇਅਰ ਕਰਦਾ।
.
Karan Aujhla's story, lost parents and village at the age of 9.
.
.
.
#karanaujhla #punjabisinger #punjabnews

Recommended