Canada 'ਚ ਨੌਜਵਾਨ ਨਹੀਂ ਮਨਾ ਸਕਿਆ 25ਵਾਂ ਜਨਮਦਿਮ, ਪਾਰਟੀ ਕਰਨ ਚਲਾ ਹੋਇਆ ਹਾਦਸੇ ਦਾ ਸ਼ਿਕਾਰ | OneIndia Punjabi

  • 9 months ago
ਕੈਨੇਡਾ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ | ਪੰਜਾਬੀ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਹੈ | ਮ੍ਰਿਤਕ ਨੌਜਵਾਨ ਪਟਿਆਲਾ ਜ਼ਿਲ੍ਹੇ ਦੇ ਪਿੰਡ ਸਾਗਰਾ ਦਾ ਰਹਿਣ ਵਾਲਾ ਹੈ | ਮ੍ਰਿਤਕ ਨੌਜਵਾਨ ਦੀ ਪਛਾਣ 24 ਸਾਲਾ ਗੁਰਪਿੰਦਰ ਸਿੰਘ ਵਜੋਂ ਹੋਈ ਹੈ |
.
In Canada, the youth could not celebrate his 25th birthday, the victim of an accident while going to party.
.
.
.
#punjabnews #canadanews #canadadeath
~PR.182~

Recommended